पी भगता अज्ज पी वे शंकर दी बूटी/ਪੀ ਭਗਤਾ ਅੱਜ ਪੀ ਵੇ भजन लिरिक्स

ਪੀ ਭਗਤਾ ਅੱਜ ਪੀ ਵੇ

ਪੀ ਭਗਤਾ, ਅੱਜ ਪੀ ਵੇ, ਸ਼ੰਕਰ ਦੀ ਬੂਟੀ ll
ਘੋਟ, ਘੋਟ ਕੇ ਪੀ ਵੇ, ਸ਼ੰਕਰ ਦੀ ਬੂਟੀ ll

ਅੱਜ ਦਿਨ, ਖੁਸ਼ੀਆਂ, ਵਾਲਾ ਆਇਆ ll
ਸ਼ਿਵ, ਭੋਲ਼ੇ ਨੇ, ਆਪ ਬੁਲਾਇਆ ll
ਹੋ,,,ਨਾਮ, ਪਿਆਲਾ ਪੀ ਵੇ,
ਸ਼ੰਕਰ ਦੀ ਬੂਟੀ ll
ਪੀ ਭਗਤਾ, ਅੱਜ ਪੀ ਵੇ, ਸ਼ੰਕਰ,

ਨੱਚ ਲੈ, ਗਾ ਲੈ, ਖੁਸ਼ੀ ਮਨਾ ਲੈ ll
ਸ਼ਿਵ, ਚਰਣਾ ਵਿੱਚ, ਧਿਆਨ ਲਗਾ ਲੈ ll
ਹੋ,,, ਖੁਸ਼ ਰਹੂ, ਤੇਰਾ ਜੀਅ ਵੇ,
ਸ਼ੰਕਰ ਦੀ ਬੂਟੀ ll
ਪੀ ਭਗਤਾ, ਅੱਜ ਪੀ ਵੇ, ਸ਼ੰਕਰ,

Bhajan  ਓ ਮੇਲਾ ਭੋਲੇ ਦਾ,,, ਜੈ ਹੋ ll, ਲਗਤਾ ਹੈ ਹਰਿਦਵਾਰ, भजन लिरिक्स

ਸ਼ਿਵ, ਸ਼ੰਕਰ ਹੈ, ਡੰਮਰੂ ਵਾਲਾ ll
ਫੇਰ, ਲੈ ਉਸਦੇ, ਨਾਮ ਦੀ ਮਾਲਾ ll
ਹੋ,,, ਨਾਮ ਬਿਨਾਂ, ਦਸ ਕੀ ਵੇ,
ਸ਼ੰਕਰ ਦੀ ਬੂਟੀ ll
ਪੀ ਭਗਤਾ, ਅੱਜ ਪੀ ਵੇ, ਸ਼ੰਕਰ,

ਹਰ ਹਰ ਮਹਾਂਦੇਵ

Leave a Comment