ॐ नमः शिव आए/ਓਮ ਨਮੋ ਸ਼ਿਵ ਆਏ भजन लिरिक्स

ਓਮ ਨਮੋ ਸ਼ਿਵ ਆਏ

ਓਮ, ਨਮੋ ਸ਼ਿਵ ਆਏ,
ਹਰਿ, ਓਮ ਨਮੋ ਸ਼ਿਵ ਆਏ ll
ਹਰਿ, ਓਮ ਨਮੋ ਸ਼ਿਵ ਆਏ,
ਹਰਿ, ਓਮ ਨਮੋ ਸ਼ਿਵ ਆਏ ll
ਓਮ, ਨਮੋ ਸ਼ਿਵ ਆਏ…

ਨੰਦ, ਬਾਬੇ ਦੀ, ਪੁੱਛਣ ਹਵੇਲੀ xll
ਘਰ ਘਰ, ਅਲਖ ਜਗਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਅੰਦਰੋਂ, ਨਿਕਲੀ, ਹੈ ਨੰਦ ਰਾਣੀ xll
ਮੋਤੀਆਂ ਦੇ, ਥਾਲ ਭਰਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਏਹ, ਮੋਤੀ, ਮੇਰੇ ਕਿਸ ਕੰਮ ਦੇ xll
ਹਰਿ, ਦਰਸ਼ਨ ਕੋ ਆਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

Bhajan  ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ भजन लिरिक्स

ਜਟਾ ‘ਚ, ਦੇਖੋ, ਚੰਦ ਵਿਰਾਜੇ xll
ਗਲ਼, ਸ਼ੇਸ਼ ਨਾਗ, ਲਿਪਟਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਕੰਨ, ਪੜਵਾਏ, ਮੁੰਦਰਾਂ ਪਾਈਆਂ xll
ਤਨ ਪੇ, ਭਸਮ ਰਮਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਖੱਬੇ, ਹੱਥ, ਤ੍ਰਿਸ਼ੂਲ ਸ਼ਿਵਾਂ ਦੇ xll
ਡੰਮ ਡੰਮ, ਡੰਮਰੂ ਵਜਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਰੰਗ, ਬਾਬਾ ਤੇਰਾ, ਸੈਲਾ ਪਿਲਾ xll
ਕਿਓਂ ਮੇਰਾ, ਬਾਲ ਜਗਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਏਹ, ਬਾਲਕ ਨਹੀਂ, ਡਰਨੇ ਵਾਲਾ xll
ਤ੍ਰਿਲੋਕੀ, ਨਾਥ ਕਹਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

Bhajan  ਤੇਰੇ, ਵਾਰੇ ਵਾਰੇ ਜਾਈਏ, ਤੇਰਾ, ਨਾਮ ਧਿਆਈਏ ll, भजन लिरिक्स

ਜਾਓ, ਸਹੀਓ, ਮੋੜ ਲਿਆਓ xll
ਸ਼ਿਵ, ਦਰਸ਼ਨ ਕੋ ਆਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਭੋਲੇ ਆਏ, ਦਰਸ਼ਨ ਪਾਏ xll
ਖੁਸ਼ੀ ਵਾਲਾ, ਡੰਮਰੂ ਵਜਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਚਾਰ, ਪਰਿਕ੍ਰਮਾ, ਲਈ ਸ਼ਿਵਾ ਨੇ xll
ਚਰਣੀ, ਸੀਸ ਨਿਵਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

ਜੋ ਕੋਈ, ਭੋਲੇ, ਦੇ ਗੁਣ ਗਾਵੇ xll
ਜਨਮ, ਮਰਨ ਛੁੱਟ ਜਾਏ,
ਹਰਿ, ਓਮ ਨਮੋ ਸ਼ਿਵ ਆਏ l
ਓਮ, ਨਮੋ ਸ਼ਿਵ ਆਏ…

Leave a Comment