ਭਗਤਾਂ ਨੇ ਪੀਤੀ ਤੁਪਕਾ ਤੁਪਕਾ

ਭਗਤਾਂ ਨੇ ਪੀਤੀ ਤੁਪਕਾ ਤੁਪਕਾ

ਭਗਤਾਂ ਨੇ ਪੀਤੀ ਤੁਪਕਾ ਤੁਪਕਾ ਭਗਤਾਂ ਨੇ ਪੀਤੀ ਤੁਪਕਾ ਤੁਪਕਾਭੋਲ੍ਹੇ ਨੇ ਪੀਤੀ ਬਾਟੇ ਨਾਲ ।ਚੜ੍ਹ ਗਈ ਓਏ… ਛਰਾਟੇ ਨਾਲ ॥ਭੰਗ ਚੜ੍ਹ ਗਈ ਓਏ… ਛਰਾਟੇ ਨਾਲ… ਭੰਗ ਘੋਟਣ ਨੂੰ ਰਾਮ ਜੀ ਆਏ ।ਸੀਤਾ ਜੀ ਨੂੰ ਨਾਲ ਲਿਆਏ ।ਰਾਮ ਨੇ ਪੀਤੀ ਤੁਪਕਾ ਤੁਪਕਾ,ਭੋਲ੍ਹੇ ਨੇ ਪੀਤੀ ਬਾਟੇ ਨਾਲ ।ਚੜ੍ਹ ਗਈ ਓਏ… ਛਰਾਟੇ ਨਾਲ ॥ ਭੰਗ ਘੋਟਣ ਨੂੰ ਸ਼ਾਮ … Read more

ਆ ਭੋਲ੍ਹੇ ਕਰਕੇ ਬੈਲ ਸਵਾਰੀ

ਆ ਭੋਲ੍ਹੇ ਕਰਕੇ ਬੈਲ ਸਵਾਰੀ

ਆ ਭੋਲ੍ਹੇ, ਆ ਭੋਲ੍ਹੇ ਕਰਕੇ ਬੈਲ ਸਵਾਰੀ, ਮੇਰੇ ਘਰ ਆ ਭੋਲ੍ਹੇਦੇ ਦਰਸ਼ਨ, ਦੇ ਦਰਸ਼ਨ ਇੱਕ ਵਾਰੀ, ਮੇਰੇ ਘਰ ਆ ਭੋਲ੍ਹੇ ਨਾਮ ਤੇਰੇ ਦਾ ਧੂਣਾ ਲਾਇਆ ॥ਪੰਡਿਤਾਂ ਨੂੰ ਸੱਦ ਕੇ ਹਵਣ ਕਰਾਇਆ ॥ਸੋਹਣਾ ਮੰਦਿਰ ਸਜਾਇਆ, ਮੇਰੇ ਘਰ ਆ ਭੋਲ੍ਹੇ ।ਆ ਭੋਲੇ… ਕਰਕੇ ਬੈਲ ਸਵਾਰੀ, ਮੇਰੇ ਘਰ… ਛੱਡ ਕੇ ਕੈਲਾਸ਼ਾਂ ਆਉਣਾ ਪੈਣਾ,ਭਗਤਾਂ ਨੂੰ ਦਰਸ਼ਨ ਦੇਣਾ ਪੈਣਾ ।ਸੁਣ … Read more