तेरा वेखेया परौणा नी गौरां/ਤੇਰਾ ਵੇਖਿਆ ਪ੍ਰੋਹਣਾ- सिठणीयां भजन लिरिक्स
ਤੇਰਾ ਵੇਖਿਆ ਪ੍ਰੋਹਣਾ ਧੁਨ- ਢੋਲ ਵੱਜਦੇ ਨਾਗਾੜੇ ਵੱਜਦੇਜੰਞ, ਵੇਖ ਲਈ, ਬਰਾਤ ਵੇਖ ਲਈ llਤੇਰਾ, ਵੇਖਿਆ ਪ੍ਰੋਹਣਾ,( ਨੀ ਗੌਰਾਂ ) llਓਹਦਾ, ਰੂਪ ਡਰਾਉਣਾ, ( ਨੀ ਗੌਰਾਂ ) ll ਰੰਗ, ਹੈ ਉਸਦਾ, ਤਵੇ ਤੋਂ ਕਾਲ਼ਾ lਗਲ਼, ਵਿੱਚ ਪਾਈ, ਸਰਪਾਂ ਦੀ ਮਾਲਾ llਨਿਆਣੇ, ਡਰ ਗਏ, ਸਿਆਣੇ ਡਰ ਗਏ lਸਾਰੇ, ਲੋਕੀਂ ਡਰ ਗਏ,( ਨੀ ਗੌਰਾਂ ) llਇੱਕ, ਤੂੰ ਨਾ … Read more