भोले दी बारात चली ए/ਭੋਲੇ ਦੀ ਬਰਾਤ ਚੱਲੀ ਏ भजन लिरिक्स

भोले दी बारात चली ए/ਭੋਲੇ ਦੀ ਬਰਾਤ ਚੱਲੀ ਏ भजन लिरिक्स

ਭੋਲੇ ਦੀ ਬਰਾਤ ਚੱਲੀ ਏ ਬੰਮ ਭੋਲੇ, ਬੰਮ ਭੋਲੇ, ਬੰਮ ਭੋਲੇ ਬੰਮ ਬੰਮ,ਬੰਮ ਭੋਲੇ, ਬੰਮ ਭੋਲੇ, ਬੰਮ ਭੋਲੇ ਬੰਮ llਆ ਜਾਓ, ਨੱਚ ਲਓ ਜੀ,ਸਾਰੇ ਆ ਕੇ, ਨੱਚ ਲਓ ਜੀ,ਭੋਲੇ ਦੀ ਬਰਾਤ ਚੱਲੀ ਏ llਬਰਾਤ, ਚੱਲੀ ਏ, ਬਰਾਤ, ਚੱਲੀ ਏ llਹੋ ਆ ਜਾਓ, ਨੱਚ ਲਓ,ਆ ਜਾਓ, ਨੱਚ ਲਓ ਜੀ… ਵੱਖਰਾ ਭੇਸ, ਬਣਾਇਆ ਸ਼ਿਵ ਨੇ lਗਲ਼ੇ ‘ਚ … Read more

भोले दे विआह दे विच नचना/ਭੋਲੇ ਦੇ ਵਿਆਹ ਦੇ ਵਿੱਚ ਨੱਚਣਾ भजन लिरिक्स

ਭੋਲੇ ਦੇ ਵਿਆਹ ਦੇ ਵਿੱਚ ਨੱਚਣਾ ਨੱਚਣਾ ਨੱਚਣਾ,ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ lਨੱਚਣਾ ਨੱਚਣਾ,ਮਹਾਂਦੇਵ ਦੇ, ਵਿਆਹ ਦੇ ਵਿੱਚ ਨੱਚਣਾ llਰੱਜ ਰੱਜ ਕੇ, ਅਸੀਂ ਖੁਸ਼ੀਆਂ ਮਨਾਉਣੀਆਂਨੱਚ ਨੱਚ, ਅੱਜ ਨਹੀਓਂ ਥੱਕਣਾਨੱਚਣਾ ਨੱਚਣਾ, ਭੋਲੇ ਦੇ ਗੌਰਾਂ ਮਾਂ ਦੇ, ਵੇਹੜੇ ਵਿੱਚ, ਲੱਗਿਆਂ ਨੇ ਰੌਣਕਾਂ,ਦੇਵੀ ਦੇਵਤੇ ਵੀ, ਅੱਜ ਆਏ ਨੇ lਬ੍ਰਹਮਾ, ਵਿਸ਼ਨੂੰ ਵੀ ਅੱਜ, ਫ਼ੁੱਲ ਵਰਸਾਉਂਦੇ,ਖੁਸ਼ੀਆਂ ‘ਚ, ਫ਼ੁੱਲੇ ਨਾ … Read more

लाडा गौरां दा/ਲਾੜ੍ਹਾ ਗੌਰਾਂ ਦਾ भजन लिरिक्स

लाडा गौरां दा/ਲਾੜ੍ਹਾ ਗੌਰਾਂ ਦਾ भजन लिरिक्स

ਲਾੜ੍ਹਾ ਗੌਰਾਂ ਦਾ ਸਖੀਓ ਵੇਖੋ, ਬੜਾ ਨਿਰਾਲਾ, ਲਾੜ੍ਹਾ ਗੌਰਾਂ ਦਾ ll,ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ ਦਾ ll ਘੋੜੀ ਵੀ ਨਾ, ਮਿਲੀ ਹੈ ਇਸਨੂੰ, “ਚੜ੍ਹ ਕੇ ਬੈਲ ਤੇ ਆਇਆ ਏ lਬੰਦੇ ਵੀ ਨਾ, ਮਿਲੇ ਬਰਾਤੀ, “ਭੂਤ ਚੁੜੇਲਾਂ ਲਿਆਇਆ ਏ” llਲੱਗਦਾ, ਬੜਾ ਹੀ, ਭੋਲਾ ਭਾਲਾ ll, ਲਾੜ੍ਹਾ ਗੌਰਾਂ ਦਾ,ਪਾਉਂਦਾ ਗਲ਼, ਸਰਪਾਂ ਦੀ ਮਾਲਾ, ਲਾੜ੍ਹਾ ਗੌਰਾਂ … Read more

ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ भजन लिरिक्स

ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ भजन लिरिक्स

ਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾਹੋ ਭੋਲੇ ਤੋਂ ਵਗੈਰ ਸਾਡਾ ਹੋਣਾ ਨੀ ਗੁਜ਼ਾਰਾਨੀ ਅੰਮੀਏ ਭੋਲ਼ਾ ਬੜਾ ਹੀ ਪਿਆਰਾ ਕੀ ਕਰਨੇ ਅਸੀਂ ਮਹਿਲ ਚੁਬਾਰੇਹੋ ਕੱਖਾਂ ਵਾਲੀ ਕੁੱਲੀ ਵਿੱਚ ਕਰਨਾ ਗੁਜ਼ਾਰਾਨੀ ਅੰਮੀਏ ਭੋਲ਼ਾ ਬੜਾ ਕੀ ਕਰਨੇ ਅਸੀਂ ਸੂਟ ਸਾੜੀਆਂਹੋ ਭਗਵਾਂ ਚੋਲਾ ਪਾ ਕੇ ਅਸੀਂ ਕਰਨਾ ਗੁਜ਼ਾਰਾਨੀ ਅੰਮੀਏ ਭੋਲ਼ਾ ਬੜਾ ਕੀ ਕਰਨੇ ਅਸੀਂ ਗਹਿਣੇ ਗੱਟੇਹੋ ਰੁਦਰ ਮਾਲਾ ਪਾ … Read more

भोले दे व्याह दे विच नचना अज्ज पैरां विच घुँघरू पा के/ਭੋਲੇ ਦੇ ਵਿਆਹ ਦੇ ਵਿੱਚ ਨੱਚਣਾ भजन लिरिक्स

ਭੋਲੇ ਦੇ ਵਿਆਹ ਦੇ ਵਿੱਚ ਨੱਚਣਾ ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ,ਅੱਜ, ਪੈਰਾਂ ਵਿੱਚ, ਘੁੰਘਰੂ ਪਾ ਕੇ llਨੱਚਣਾ,( ਹਾਏ ਓਏ)ਨੱਚਣਾ ਨੱਚਣਾ ਨੱਚਣਾ,ਅੱਜ, ਭੰਗ ਦੇ, ਪਕੌੜੇ ਖਾ ਕੇ lਭੋਲੇ ਦੇ, ਵਿਆਹ ਦੇ ਵਿੱਚ… ਮਸਤੀ, ਦਾ ਮੈਨੂੰ, ਜਾਮ ਪਿਲਾ ਦੇ lਸਭ ਨੂੰ, ਭੋਲ੍ਹੇ, ਮਸਤ ਬਣਾ ਦੇ llਦੁਨੀਆਂ, ਤੋਂ ਨਹੀਂ, ਸੰਗਣਾ,ਅੱਜ ਨੱਚਣਾ, ਸਭ ਨੂੰ ਨਚਾ ਕੇ lਨੱਚਣਾ,( ਹਾਏ … Read more

भोले दी बारात-5 भजन लिरिक्स

भोले दी बारात-5 भजन लिरिक्स

ਭੋਲੇ ਦੀ ਬਰਾਤ-5 ਆਓ, ਸਾਰੇ ਭੋਲੇ ਦੀ, ਬਰਾਤ ਚੜ੍ਹ ਗਈ llਸਾਰੀ, ਕਾਇਨਾਤ, ਰਾਹਾਂ ਵਿੱਚ ਖੜ੍ਹ ਗਈ llਬੰਮ, ਭੋਲ਼ੇ ਕਹਿ ਕੇ ਨਾਂਅ, ਸ਼ੰਕਰ ਦਾ ਲੈ ਕੇ,ਆਈ, ਸੁੱਖਾਂ ਨਾਲ, ਭਾਗਾਂ ਵਾਲੀ ਰਾਤ ਜੀ,ਆ ਜਾਓ ਨੱਚੀਏ,ਚੱਲੀ ਚੱਲੀ, ਭੋਲੇ ਦੀ ਬਰਾਤ ਜੀ,ਆ ਜਾਓ ਨੱਚੀਏ lਚੱਲੀ ਚੱਲੀ, ਭੋਲੇ ਦੀ ਬਰਾਤ ਜੀ,ਆ ਜਾਓ ਨੱਚੀਏ l ਬੈਲ ਉੱਤੇ, ਬੈਠਾ ਲਾੜ੍ਹਾ, ਕਿੰਨਾ ਸੱਜਦਾ,‘ਹੱਥ … Read more

लख लख होन बधाईयां/ਲੱਖ ਲੱਖ ਹੋਣ ਵਧਾਈਆਂ भजन लिरिक्स

ਲੱਖ ਲੱਖ ਹੋਣ ਵਧਾਈਆਂ ਓ ਲੱਖ ਲੱਖ, ਹੋਣ ਵਧਾਈਆਂ,ਅੱਜ ਮੇਰੀ, ਗੌਰਾਂ ਨੂੰ llਓ ਸਾਰੇ ਨੱਚ ਨੱਚ, ਦੇਣ ਵਧਾਈਆਂ,ਅੱਜ ਮੇਰੀ, ਗੌਰਾਂ ਨੂੰ ll ਗੌਰਾਂ, ਵਿਆਹਵਣ, ਭੋਲ਼ੇ ਜੀ ਆਏ lਭੂਤ, ਪ੍ਰੇਤਾਂ, ਨਾਲ ਲਿਆਏ llਓ ਹੋ ਕੇ, ਬੈਲ ਸਵਾਰ, ਅੱਜ ਮੇਰੀ, ਗੌਰਾਂ ਨੂੰ lਓ ਲੱਖ ਲੱਖ, ਹੋਣ ਵਧਾਈਆਂ, ਦੇਣ, ਵਧਾਈ, ਰਾਮ ਜੀ ਆਏ lਸੀਤਾ, ਹਨੂੰਮਤ, ਨਾਲ ਲਿਆਏ llਹੋ … Read more

आज साडे नाल भगडा पा भोलया/ਅੱਜ ਸਾਡੇ ਨਾਲ ਭੰਗੜਾ ਪਾ ਭੋਲਿਆ भजन लिरिक्स

ਅੱਜ ਸਾਡੇ ਨਾਲ ਭੰਗੜਾ ਪਾ ਭੋਲਿਆ ਨਜ਼ਰਾਂ ਨਾ, ਲੱਗ ਜਾਣ, ਤੇਰੇ ਮੇਰੇ ਪਿਆਰ ਨੂੰ llਅੱਜ ਤੇਰਾ, ਗੌਰਾਂ ਨਾਲ, ਵਿਆਹ ਭੋਲਿਆ,ਅੱਜ, ਸਾਡੇ ਨਾਲ ਭੰਗੜਾ, ਪਾ ਭੋਲਿਆ,ਅੱਜ, ਸਾਡੇ ਨਾਲ ਭੰਗੜਾ, ਪਾ ਭੋਲਿਆ ll ਰੂਪ ਤੇਰਾ, ਨਿਆਰਾ ਨਿਆਰਾ, ਤੋਰ ਤੇਰੀ, ਨਿਆਰੀ ਏ lਸਭ ਤੋਂ, ਨਿਰਾਲਾ ਮੇਰਾ, ਭੋਲਾ ਭੰਡਾਰੀ ਏ llਜਟਾਂ ਵਿੱਚੋਂ, ਗੰਗਾ ਤੂੰ, ਵਹਾ ਭੋਲਿਆ,ਅੱਜ, ਸਾਡੇ ਨਾਲ, ਭੰਗੜਾ, … Read more

एह बैल सवारी आ गया असां नी गौरां तोरनी/ਏਹ ਬੈਲ ਸਵਾਰੀ ਆ ਗਿਆ भजन लिरिक्स

ਏਹ ਬੈਲ ਸਵਾਰੀ ਆ ਗਿਆ ਏਹ, ਬੈਲ, ਸਵਾਰੀ, ਆ ਗਿਆ,ਅਸਾਂ ਨੀ, ਗੌਰਾਂ ਤੋਰਨੀ llਅਸਾਂ ਨੀ, ਗੌਰਾਂ ਤੋਰਨੀ,ਅਸਾਂ ਨੀ, ਗੌਰਾਂ ਤੋਰਨੀ lਏਹ, ਬੈਲ, ਸਵਾਰੀ, ਗੌਰਾਂ, ਕਹਿੰਦੀ, ਸੁਣ ਮੇਰੇ ਭੋਲ਼ੇ,ਏਹ ਕੀ, ਭੇਸ ਬਣਾਇਆ llਲੋਕਾਂ, ਦੇ ਲਾੜੇ, ਘੋੜੀ ਤੇ ਆਉਂਦੇ,ਤੂੰ, ਬੈਲ ਤੇ, ਚੜ੍ਹ ਕੇ ਆਇਆ llਤੂੰ, ਲੈ ਜਾ, ਜੰਞ ਮੋੜ ਕੇ,ਅਸਾਂ ਨੀ, ਗੌਰਾਂ ਤੋਰਨੀ lਏਹ, ਬੈਲ, ਸਵਾਰੀ, ਗੌਰਾਂ, … Read more

ॐ नमः शिव आए/ਓਮ ਨਮੋ ਸ਼ਿਵ ਆਏ भजन लिरिक्स

ॐ नमः शिव आए/ਓਮ ਨਮੋ ਸ਼ਿਵ ਆਏ भजन लिरिक्स

ਓਮ ਨਮੋ ਸ਼ਿਵ ਆਏ ਓਮ, ਨਮੋ ਸ਼ਿਵ ਆਏ,ਹਰਿ, ਓਮ ਨਮੋ ਸ਼ਿਵ ਆਏ llਹਰਿ, ਓਮ ਨਮੋ ਸ਼ਿਵ ਆਏ,ਹਰਿ, ਓਮ ਨਮੋ ਸ਼ਿਵ ਆਏ llਓਮ, ਨਮੋ ਸ਼ਿਵ ਆਏ… ਨੰਦ, ਬਾਬੇ ਦੀ, ਪੁੱਛਣ ਹਵੇਲੀ xllਘਰ ਘਰ, ਅਲਖ ਜਗਾਏ,ਹਰਿ, ਓਮ ਨਮੋ ਸ਼ਿਵ ਆਏ lਓਮ, ਨਮੋ ਸ਼ਿਵ ਆਏ… ਅੰਦਰੋਂ, ਨਿਕਲੀ, ਹੈ ਨੰਦ ਰਾਣੀ xllਮੋਤੀਆਂ ਦੇ, ਥਾਲ ਭਰਾਏ,ਹਰਿ, ਓਮ ਨਮੋ ਸ਼ਿਵ ਆਏ … Read more