ਗੌਰਾਂ ਤੇਰਾ ਲਾੜਾ ਜੀਹਦਾ ਗੱਜ ਗੱਜ ਦਾੜ੍ਹਾ भजन लिरिक्स

ਗੌਰਾਂ ਤੇਰਾ ਲਾੜਾ ਜੀਹਦਾ ਗੱਜ ਗੱਜ ਦਾੜ੍ਹਾ भजन लिरिक्स

ਗੌਰਾਂ ਤੇਰਾ ਲਾੜਾ ਜੀਹਦਾ, ਗੱਜ ਗੱਜ ਦਾੜ੍ਹਾ ।ਕੰਮ ਹੋਇਆ ਮਾੜਾ, ਗਲ਼ ਪੈ ਗਿਆ ਪੁਆੜਾ ॥ਨੀ, ਏਹੀਓ ਤੈਨੂੰ ਲੱਭਿਆ ਨੀ, ਹੋਰ ਕੋਈ ਲੱਭਿਆ ਵੀ ਨਾ ॥ਲੱਭਿਆ ਵੀ ਨਾ, ਲੱਭਿਆ ਵੀ ਨਾ, ਲੱਭਿਆ ਵੀ ਨਾ… ਸੁਣ ਗੌਰਾਂ ਤੈਨੂੰ ਆਖ ਸੁਣਾਵਾਂ, ਸਿਫਤਾਂ ਭਰੀ ਪਟਾਰੀ,ਏਹਦੇ ਨਾਲੋਂ ਚੰਗਾ ਸੀ ਤੂੰ, ਰਹਿੰਦੀ ਸਦਾ ਕੁੰਵਾਰੀ ॥ਰੰਗ ਦਾ ਏਹ ਕਾਲਾ ,ਜੇਹੜਾ ਤੇਰੇ ਘਰ … Read more

ਡੰਮ ਡੰਮ, ਡੰਮ ਡੰਮ ਵੱਜਦਾ, ਮੇਰੇ ਭੋਲੇ ਦਾ ਡੰਮਰੂ भजन लिरिक्स

ਡੰਮ ਡੰਮ, ਡੰਮ ਡੰਮ ਵੱਜਦਾ, ਮੇਰੇ ਭੋਲੇ ਦਾ ਡੰਮਰੂ भजन लिरिक्स

ਹਰ ਹਰ, ਮਹਾਂਦੇਵ, ਹਰ ਹਰ, ਮਹਾਂਦੇਵ ॥ਡੰਮ ਡੰਮ, ਡੰਮ ਡੰਮ ॥। ਵੱਜਦਾ, ਮੇਰੇ ਭੋਲੇ ਦਾ ਡੰਮਰੂ ।ਡੰਮ ਡੰਮ, ਡੰਮ ਡੰਮ ਵੱਜਦਾ, ਮੇਰੇ ਭੋਲੇ ਦਾ ਡੰਮਰੂ ।ਸਭ ਨੂੰ ਪਿਆਰਾ ॥। ਲੱਗਦਾ, ਮੇਰੇ ਭੋਲੇ ਦਾ ਡੰਮਰੂ ।ਡੰਮ ਡੰਮ, ਡੰਮ ਡੰਮ ਵੱਜਦਾ… ਭੰਗ ਦਾ ਪਿਆਲਾ, ਪੀ ਕੇ ਭੋਲਾ “ਜਦ ਮਸਤੀ ਵਿੱਚ ਆਵੇ” ।ਮਸਤੀ ਦੇ ਵਿੱਚ, ਝੂਮ ਝੂਮ ਕੇ, … Read more

ਡੰਮਰੂ ਭੋਲੇ ਦਾ ਵੱਜਦਾ ਵਿੱਚ ਮਚੇਲਾ भजन लिरिक्स Punjabi bhajan

ਡੰਮਰੂ ਭੋਲੇ ਦਾ ਵੱਜਦਾ ਵਿੱਚ ਮਚੇਲਾ भजन लिरिक्स Punjabi bhajan

ਡੰਮਰੂ, ਭੋਲੇ ਦਾ, ਵੱਜਦਾ ਵਿੱਚ ਮਚੇਲਾ ॥ਵੱਜਦਾ, ਵਿੱਚ ਮਚੇਲਾ ਜੇਹੜਾ,ਗੱਜਦਾ ਵਿੱਚ ਮਚੇਲਾ, ਮਚੇਲਾ, ਮਚੇਲਾ…ਡੰਮਰੂ, ਭੋਲੇ ਦਾ, ਵੱਜਦਾ ਵਿੱਚ… ਗਲ਼ ਸੱਪਾਂ ਦੀ, ਮਾਲਾ ਪਾਉਂਦਾ,ਆਪ ਵੀ ਨੱਚਦਾ, ਸਭ ਨੂੰ ਨਚਾਉਂਦਾ ॥ਨੂਰੀ ਮੁੱਖੜਾ, ਚਮਕਾਂ ਮਾਰੇ ।ਜੇਹੜਾ, ਸੱਜਦਾ ਵਿੱਚ ਮਚੇਲਾ, ਮਚੇਲਾ, ਮਚੇਲਾ…ਡੰਮਰੂ, ਭੋਲੇ ਦਾ, ਵੱਜਦਾ ਵਿੱਚ… ਸ਼ਿਵ ਸ਼ੰਕਰ ਦੀ, ਮਹਿਮਾ ਨਿਆਰੀ,ਦਰ ਤੇ ਆਵੇ, ਸੰਗਤ ਪਿਆਰੀ ॥ਰੰਗ ਬਦਲ ਕੇ, ਦਰਸ਼ … Read more

ਮੱਥੇ ਤੇ, ਜੀਹਨੇ, ਚੰਦ ਸਜਾਇਆ l भजन लिरिक्स

ਮੱਥੇ ਤੇ, ਜੀਹਨੇ, ਚੰਦ ਸਜਾਇਆ l भजन लिरिक्स

( ਬੰਮ ਬੰਮ ਭੋਲ਼ੇ, ਕੈਲਾਸ਼ ਪਤੀ ਜੀ,ਬੰਮ ਬੰਮ ਭੋਲ਼ੇ ਗੌਰਾਂ ਪਤੀ ਜੀ ll ) ਮੱਥੇ ਤੇ, ਜੀਹਨੇ, ਚੰਦ ਸਜਾਇਆ lਕੈਲਾਸ਼ ਤੇ ਜੀਹਨੇ, ਡੇਰਾ ਲਾਇਆ llਜਟਾ ਚੋਂ ਗੰਗਾ, ਵਗਾਉਂਦਾ ਏ, ਮੇਰਾ ਭੋਲਾ ਸ਼ੰਕਰ,ਡੰਮ ਡੰਮ ਡੰਮਰੂ lll ਵਜਾਉਂਦਾ ਏ, ਮੇਰਾ ਭੋਲਾ ਸ਼ੰਕਰ ll ਨੰਦੀ ਬੈਲ ਦੀ, ਕਰੇ ਸਵਾਰੀ,ਪੂਜੇ ਜੇਹਨੂੰ, ਦੁਨੀਆਂ ਸਾਰੀ llਫੁੱਲਾਂ ਦੀ ਥਾਂ lll, ਨਾਗਾਂ ਦੀ … Read more

ਬੰਮ ਬੰਮ ਭੋਲ਼ੇ ਬੋਲ ਜੋਗੀਆਂ भजन लिरिक्स

ਬੰਮ ਬੰਮ ਭੋਲ਼ੇ ਬੋਲ ਜੋਗੀਆਂ भजन लिरिक्स

ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲਭੋਲ਼ੇ ਨਾਥ ਦੀ, ਤੱਕੜੀ ਦੇਂਦੀ , ਪੂਰਾ ਪੂਰਾ ਤੋਲ ਜੋਗੀਆ, ‘ਬੰਮ ਬੰਮ’…ਬੰਮ ਬੰਮ ਭੋਲ਼ੇ, ਬੋਲ ਜੋਗੀਆਂ, ਬੰਮ ਬੰਮ ਭੋਲ਼ੇ ਬੋਲ… ਭੋਲ਼ੇ ਨਾਥ ਨੂੰ, ਜਿਸ ਨੇ ਧਿਆਇਆ, ਉਸ ਤੇ ਕਸ਼ਟ, ਜ਼ਰਾ ਨਾ ਆਇਆਭੋਲ਼ੇ ਨਾਥ ਦੀ, ਪੂਜਾ ਕਰਕੇ, ਦੀਨ ਦੁਖੀ ਨੇ, ਕਸ਼ਟ ਮੁਕਾਇਆਭੋਲ਼ੇ ਨਾਥ ਦੀ, ਕਿਰਪਾ ਦਾ ਨਾ , … Read more

ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ भजन लिरिक्स

ਨੱਚਦੀਆਂ ਸੰਗਤਾਂ ਪਿਆਰੀਆਂ( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )ਤੇਰੇ ਦਰ ਉੱਤੇ,ਹਾਂਜੀ ਤੇਰੇ ਦਰ ਉੱਤੇ,ਤੇਰੇ ਦਰ ਉੱਤੇ, ਝੋਲੀਆਂ ਫ਼ੈਲਾ ਲਈਆਂ…( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )ਨੱਚਦੀਆਂ ਸੰਗਤਾਂ ਪਿਆਰੀਆਂ…( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ ) ਔਖੀਆਂ ਹੈ ਰਾਹਾਂ, ਰਸਤਾ ਪਹਾੜ ਦਾ,ਛੱਡ ਤਾ ਪਿਆਰ, ਝੂਠੇ ਸੰਸਾਰ ਦਾ।ਤੂੰ ਤਾਂ ਡੁੱਬਦੀਆਂ, ਹਾਂਜੀ ਤੂੰ ਤਾਂ … Read more

ਨੱਚ ਲਓ ਜੀ ਆ ਗਈ ਭੋਲੇ ਦੀ ਬਰਾਤ भजन लिरिक्स

ਨੱਚ ਲਓ ਜੀ ਆ ਗਈ ਭੋਲੇ ਦੀ ਬਰਾਤ भजन लिरिक्स

ਭੋਲੇ ਦੀ ਬਰਾਤ ਆਈ ਏ ਬਰਾਤ ਸ਼ਿਵ ਸ਼ੰਕਰ ਦੀ,ਆਈ ਏ ਬਰਾਤ ਸ਼ਿਵ ਭੋਲੇ ਦੀ ॥ ਹੋ ਨੱਚ ਲਓ, ਨੱਚ ਲਓ,ਨੱਚ ਲਓ ਜੀ ਆ ਗਈ, ਭੋਲੇ ਦੀ ਬਰਾਤ ॥ਭੋਲੇ ਦੀ, ਬਰਾਤ ਆ ਗਈ,ਸ਼ਿਵ / ਸ਼ੰਭੂ ਦੀ ਬਰਾਤ ॥ਹੋ, ਨੱਚ ਲਓ, ਨੱਚ ਲਓ… ਮੱਥੇ ਉੱਤੇ ਚੰਨ ਸਜਾ ਕੇ ,ਕਾਲਾ ਫ਼ਨੀਅਰ, ਗਲ਼ ਵਿੱਚ ਪਾਇਆ ।ਗੌਰਾਂ ਮਾਂ ਨੂੰ ਵਿਆਹਵਣ … Read more

ਭੋਲੇ ਦੇ ਵਿਆਹ ਵਿੱਚ ਨੱਚਣਾ भजन लिरिक्स

ਭੋਲੇ ਦੇ ਵਿਆਹ ਵਿੱਚ ਨੱਚਣਾ भजन लिरिक्स

ਨੱਚਣਾ, ਨੱਚਣਾ,ਭੋਲੇ ਦੇ ਵਿਆਹ ਦੇ ਵਿੱਚ ਨੱਚਣਾ ।ਨੱਚਣਾ, ਨੱਚਣਾ,ਸ਼ਿਵ ਸ਼ੰਕਰ ਦੇ ਵਿਆਹ ਦੇ ਵਿੱਚ ਨੱਚਣਾ ।ਰੱਜ ਰੱਜ ਕੇ ਅਸੀਂ ਖੁਸ਼ੀਆਂ ਮਨਾਉਣੀਆਂ,ਨੱਚ ਨੱਚ ਅੱਜ ਨਹੀਂਓਂ ਥੱਕਣਾ…ਨੱਚਣਾ, ਨੱਚਣਾ,ਭੋਲੇ ਦੇ ਵਿਆਹ ਦੇ ਵਿੱਚ ਨੱਚਣਾ… ਗੌਰਾਂ ਮਾਂ ਦੇ ਵੇਹੜੇ ਵਿੱਚ ਲੱਗੀਆਂ ਨੇ ਰੌਣਕਾਂ,ਦੇਵੀ ਦੇਵਤੇ ਵੀ ਅੱਜ ਆਏ ਨੇ ॥ਬ੍ਰਹਮਾ-ਵਿਸ਼ਨੂੰ ਵੀ ਅੱਜ ਫ਼ੁੱਲ ਵਰਸਾਂਉਦੇ,ਖੁਸ਼ੀਆਂ ਚ ਫ਼ੁੱਲੇ ਨਾ ਸਮਾਏ ਨੇ ॥ਗ਼ਮ … Read more

ਘੋਟਾ ਸ਼ੰਕਰ ਦਾ भजन लिरिक्स

ਘੋਟਾ ਸ਼ੰਕਰ ਦਾ भजन लिरिक्स

ਘੋਟਾ ਸ਼ੰਕਰ ਦਾ ਸ਼ਿਵ ਦੇ, ਮਸਤ ਮਲੰਗਾਂ ਰਗੜਾ…( ਬੰਮ ਬੰਮ ਭੋਲੇ, ਭੋਲੇ ਭੋਲੇ ),ਸ਼ਿਵ ਦੇ, ਮਸਤ ਮਲੰਗਾਂ ਰਗੜਾ,ਲਾਇਆ, ਨਾਮ ਧਿਆ ਕੇ…( ਘੋਟਾ ਸ਼ੰਕਰ ਦਾ )ਹੋ,, ਪੀ ਲੈ, ਮੂੰਹ ਨੂੰ ਲਾ ਕੇ…( ਘੋਟਾ ਸ਼ੰਕਰ ਦਾ )ਹੋ ਛੱਡੂ, ਮਸਤ ਬਣਾ ਕੇ…( ਘੋਟਾ ਸ਼ੰਕਰ ਦਾ… ) ਪਹਿਲਾਂ ਭੰਗ ਨੂੰ, ਰਗੜੇ ਲਾਏ ।ਖ਼ੱਸ ਖ਼ੱਸ ਮਗਜ਼, ਬਦਾਮ ਵੀ ਪਾਏ ॥ਕੂੰਡੇ, … Read more

जद वज्दा डमरु शंकर दा भजन लिरिक्स

जद वज्दा डमरु शंकर दा भजन लिरिक्स

ਜਦ ਵੱਜਦਾ ਡੰਮਰੂ ਸ਼ੰਕਰ ਦਾ ਜਦ ਵੱਜਦਾ, ਡੰਮਰੂ ਸ਼ੰਕਰ ਦਾ,ਸਭ ਨੂੰ ਹੀ, ਨੱਚਣਾ ਪੈ ਜਾਂਦਾ lਜਦ ਵੱਜਦਾ, ਡੰਮਰੂ ਭੋਲ਼ੇ ਦਾ,ਭਗਤਾਂ ਨੂੰ, ਨੱਚਣਾ ਪੈ ਜਾਂਦਾ llਭੋਲ਼ੇ ਨਾਥ, ਨਚਾਵੇ ਨਾਥਾਂ ਨੂੰ,ਨਾਮ ਆਪਣਾ, ਜਪਾਵੇ ਨਾਥਾਂ ਨੂੰ,ਜਦ, ਲਾ ਕੇ ਸਮਾਧੀ, ਬਹਿ ਜਾਂਦਾ,,,ਜਦ ਵੱਜਦਾ, ਡੰਮਰੂ ਸ਼ੰਕਰ ਦਾ,,, ll,ਸਭ ਨੂੰ ਹੀ, ਨੱਚਣਾ ਪੈ ਜਾਂਦਾ l^ਵਗੇ, ਜਟਾਂ ਚੋਂ, ਗੰਗਾ ਸ਼ੰਕਰ ਦੇ,“ਓਹਦੇ ਮੱਥੇ … Read more