ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l भजन लिरिक्स
( ਨੀ ਗੌਰਾਂ, ਤੇਰਾ ਪਤੀ ਦੇਖਿਆ,ਧਰਤੀ ਨੂੰ, ਅਸੀਂ ਮੱਥਾ ਟੇਕਿਆ,ਬੜਾ ਕੰਮ, ਹੋਇਆ ਨੁਕਸਾਨ ਦਾ,,,,)ਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ lਤੂੰ ਮਹਿਲਾਂ ਦੀ, ਰਾਣੀ ਨੀ ਓਹ, ਰਹਿਣ ਵਾਲਾ ਸ਼ਮਸ਼ਾਨ ਦਾ lਗੌਰਾਂ ਨੂੰ, ਸਖ਼ੀਆਂ ਛੇੜਦੀਆਂ, ਲਾੜਾ ਨਹੀਂ ਤੇਰੇ ਹਾਣਦਾ l ਡਰ ਲੱਗਦਾ, ਓਹਨੂੰ ਵੇਖ ਕੇ ਓਹਦੀ, ਸੂਰਤ ਬੜੀ ਨਿਆਰੀ ਹੈ lਤਨ ਤੇ ਭਸਮ, ਰਮਾਈ ਕੀਤੀ, … Read more