मेहंदी गोरजा ने लाई होई ए भजन लिरिक्स
ਮਹਿੰਦੀ ਗੌਰਜਾਂ ਨੇ ਲਾਈ ਹੋਈ ਏ ਮਹਿੰਦੀ, ਗੌਰਜਾਂ ਨੇ, ਲਾਈ ਹੋਈ ਏ,ਜੰਞ, ਭੋਲੇ ਜੀ ਦੀ, ਆਈ ਹੋਈ ਏ ll ਕੀਂ ਹੈ, ਭੋਲੇ ਦੀ ਨਿਸ਼ਾਨੀ,ਗੱਲ ਸਰਪਾਂ ਦੀ ਗਾਨੀ llਪਿੰਡੇ, ਭਸਮ, ਰਮਾਈ ਹੋਈ ਏ,ਜੰਞ, ਭੋਲੇ ਜੀ ਦੀ, ਆਈ ਹੋਈ ਏ lਮਹਿੰਦੀ, ਗੌਰਜਾਂ ਨੇ… ਦੇਖੋ, ਭੋਲੇ ਦੇ, ਬਰਾਤੀ,ਨਾ ਕੋਈ ਘੋੜਾ, ਨਾ ਕੋਈ ਹਾਥੀ llਐਸੀ, ਰੌਣਕ, ਲਗਾਈ ਹੋਈ ਏ,ਜੰਞ, … Read more