भोलेनाथ आशरो ऐक तमारो भजन लिरिक्स

भोलेनाथ आशरो ऐक तमारो भजन लिरिक्स

સદાશિવ આશરો એક તમારો ભોળા શંભુ આશરો એક તમારો જળ, સ્થળ ને જડ ચેતન સૌ માં વાસ સદા છે તમારોપામર પ્રાણી હું, કાઈ નવ સમજ્યો ખેલ અજબ છે તમારો રે…. સદાશિવ આશરો એક તમારો અજબ અલૌકિક રૂપ તમારું ને ભાલ માં ચંદ્ર રૂપાળોકર માં કમંડળ ત્રિશૂળ ડમરુ છે યોગી વેશ તમારો રે… સદાશિવ આશરો એક … Read more

ॐ नमः शिव आए/ਓਮ ਨਮੋ ਸ਼ਿਵ ਆਏ भजन लिरिक्स

ॐ नमः शिव आए/ਓਮ ਨਮੋ ਸ਼ਿਵ ਆਏ भजन लिरिक्स

ਓਮ ਨਮੋ ਸ਼ਿਵ ਆਏ ਓਮ, ਨਮੋ ਸ਼ਿਵ ਆਏ,ਹਰਿ, ਓਮ ਨਮੋ ਸ਼ਿਵ ਆਏ llਹਰਿ, ਓਮ ਨਮੋ ਸ਼ਿਵ ਆਏ,ਹਰਿ, ਓਮ ਨਮੋ ਸ਼ਿਵ ਆਏ llਓਮ, ਨਮੋ ਸ਼ਿਵ ਆਏ… ਨੰਦ, ਬਾਬੇ ਦੀ, ਪੁੱਛਣ ਹਵੇਲੀ xllਘਰ ਘਰ, ਅਲਖ ਜਗਾਏ,ਹਰਿ, ਓਮ ਨਮੋ ਸ਼ਿਵ ਆਏ lਓਮ, ਨਮੋ ਸ਼ਿਵ ਆਏ… ਅੰਦਰੋਂ, ਨਿਕਲੀ, ਹੈ ਨੰਦ ਰਾਣੀ xllਮੋਤੀਆਂ ਦੇ, ਥਾਲ ਭਰਾਏ,ਹਰਿ, ਓਮ ਨਮੋ ਸ਼ਿਵ ਆਏ … Read more

तेरा वेखेया परौणा नी गौरां/ਤੇਰਾ ਵੇਖਿਆ ਪ੍ਰੋਹਣਾ- सिठणीयां भजन लिरिक्स

तेरा वेखेया परौणा नी गौरां/ਤੇਰਾ ਵੇਖਿਆ ਪ੍ਰੋਹਣਾ- सिठणीयां भजन लिरिक्स

ਤੇਰਾ ਵੇਖਿਆ ਪ੍ਰੋਹਣਾ ਧੁਨ- ਢੋਲ ਵੱਜਦੇ ਨਾਗਾੜੇ ਵੱਜਦੇਜੰਞ, ਵੇਖ ਲਈ, ਬਰਾਤ ਵੇਖ ਲਈ llਤੇਰਾ, ਵੇਖਿਆ ਪ੍ਰੋਹਣਾ,( ਨੀ ਗੌਰਾਂ ) llਓਹਦਾ, ਰੂਪ ਡਰਾਉਣਾ, ( ਨੀ ਗੌਰਾਂ ) ll ਰੰਗ, ਹੈ ਉਸਦਾ, ਤਵੇ ਤੋਂ ਕਾਲ਼ਾ lਗਲ਼, ਵਿੱਚ ਪਾਈ, ਸਰਪਾਂ ਦੀ ਮਾਲਾ llਨਿਆਣੇ, ਡਰ ਗਏ, ਸਿਆਣੇ ਡਰ ਗਏ lਸਾਰੇ, ਲੋਕੀਂ ਡਰ ਗਏ,( ਨੀ ਗੌਰਾਂ ) llਇੱਕ, ਤੂੰ ਨਾ … Read more

ਬਮ ਬਮ ਭੋਲੇ ਸ਼ਿਵ ਸ਼ੰਕਰ ਜੀ भजन लिरिक्स

ਬਮ ਬਮ ਭੋਲੇ ਸ਼ਿਵ ਸ਼ੰਕਰ ਜੀ भजन लिरिक्स

ਬਮ ਬਮ ਭੋਲੇ ਸ਼ਿਵ ਸ਼ੰਕਰ ਜੀਬਮ ਬਮ ਭੋਲੇ ਕੈਲਾਸ਼ਪਤੀ ਜੀ ਗੋਰਾ ਬਣਕੇ ਦੁਲਹਨ ਸਜ ਗਈਸ਼ਿਵ ਸ਼ੰਕਰ ਬਣ ਲਾੜਾ ਜੀਭੋਲੇਨਾਥ ਦੀ ਅਜ ਹੈ ਸ਼ਾਦੀਨਚਦਾ ਆਲਮ ਸਾਰਾ ਜੀ… 2ਤਿੰਨ ਲੋਕ ਅਜ ਇਕੱਠੇ ਹੋਏਸ਼ਾਈਆ ਅਜ ਬਹਾਰਾਂ ਜੀਗੋਰਾ ਬਣਕੇ ਦੁਲਹਨ…. 1) ਦੇਵੀ ਦੇਵ ਕੀ ਭੂਤ ਪੇ੍ਤੀਬਣਕੇ ਬਰਾਤੀ ਆਏਆਭੋਲੇਨਾਥ ਮੇਰੇ ਸ਼ਿਵ ਸ਼ੰਕਰ ਦੇਰਲਕੇ ਜੈਕਾਰੇ ਲਾਏਆ…. 2ਸਜ ਧਜ ਕੇ ਸਭ ਹੋ … Read more

डमरू वजदा भोले दा/ਡੰਮਰੂ ਵੱਜਦਾ ਭੋਲ਼ੇ ਦਾ भजन लिरिक्स

डमरू वजदा भोले दा/ਡੰਮਰੂ ਵੱਜਦਾ ਭੋਲ਼ੇ ਦਾ भजन लिरिक्स

ਡੰਮਰੂ ਵੱਜਦਾ ਭੋਲ਼ੇ ਦਾ ਸਾਰੀ, ਦੁਨੀਆਂ, ਸੀਸ ਨਿਵਾਵੇ,ਪੀ ਕੇ, ਭੰਗ, ਲੋਰ ਵਿੱਚ ਆਵੇ ll,,ਪੀ ਕੇ, ਭੰਗ, ਲੋਰ ਵਿੱਚ ਆਵੇ,ਨਾਮ ਵੀ, ਗੱਜਦਾ, ਭੋਲ਼ੇ ਦਾ,ਆ ਜਾਓ, ਨੱਚ ਲਓ, ਜੀਹਨੇ ਨੱਚਣਾ,ਜੀ ਡੰਮਰੂ, ਵੱਜਦਾ ਭੋਲ਼ੇ ਦਾ lਆ ਜਾਓ, ਨੱਚ ਲਓ, ਜੀਹਨੇ ਨੱਚਣਾ,ਜੀ ਡੰਮਰੂ, ਵੱਜਦਾ ਸ਼ੰਕਰ ਦਾ l ਗਲ਼ ਵਿੱਚ, ਨਾਗ, ਟੋਪੀਆਂ ਵਾਲੇ,ਰੰਗ ਨੇ, ਪੀਲੇ, ਨਾਲੇ ਕਾਲੇ llਨਾਥ ਮੇਰਾ, ਬੈਲ … Read more

जय शंकर कैलाश पति/ਜੈ ਸ਼ੰਕਰ ਕੈਲਾਸ਼ ਪਤੀ ਜੈ ਗੌਰਾਂ ਜੈ ਪਾਰਵਤੀ भजन लिरिक्स

ਜੈ ਸ਼ੰਕਰ ਕੈਲਾਸ਼ ਪਤੀ ਜੈ ਗੌਰਾਂ ਜੈ ਪਾਰਵਤੀ ( ਕੋਰਸ ‘ਚ ਹੀ ਗਾਣਾ ਅਤੇ ਕੋਰਸ ਵੀ ਗਾਣਾ )ਜੈ ਸ਼ੰਕਰ, ਕੈਲਾਸ਼ ਪਤੀ, ਜੈ ਗੌਰਾਂ ਜੈ ਪਾਰਵਤੀ ll ਸਾਡੇ ਤਾਂ, ਵੇਹੜੇ ਵਿੱਚ, ਪਿੱਤਲ ਪ੍ਰਾਤਾਂ lਸਾਡੀ ਤੇ, ਗੌਰਾਂ ਦੀਆਂ, ਉੱਚੀਆਂ ਨੇ ਜਾਤਾਂ lਤੁਹਾਡੀ ਤਾਂ, ਜਾਤ ਕੋਈ ਨਹੀਂ,ਸ਼ਿਵ ਸ਼ੰਕਰ ਜੀ, ਤੁਹਾਡੀ ਤਾਂ, ਜਾਤ ਕੋਈਨਹੀਂ lਜੈ ਸ਼ੰਕਰ, ਕੈਲਾਸ਼ ਪਤੀ, ਜੈ … Read more

मेरे मंदिर अंदर कौन बम बम भोले भोले/ਮੇਰੇ ਮੰਦਿਰ ਅੰਦਰ ਕੌਣ भजन लिरिक्स

ਮੇਰੇ ਮੰਦਿਰ ਅੰਦਰ ਕੌਣ ਨੀ ਏਹ, ਕੁੰਡਲਾਂ ਵਾਲਾ ਕੌਣ,ll( ਬੰਮ ਬੰਮ, ਭੋਲੇ ਭੋਲੇ )ਮੇਰੇ, ਮੰਦਿਰ ਅੰਦਰ ਕੌਣ, ll( ਬੰਮ ਬੰਮ, ਭੋਲੇ ਭੋਲੇ ) ਮੇਰਾ ਤੇ ਭੋਲ਼ਾ, ਚੰਦਾ ਵਾਲਾ llਨੀ ਏਹ, ਮੁੱਕਟਾਂ ਵਾਲਾ ਕੌਣ ,( ਬੰਮ ਬੰਮ, ਭੋਲੇ ਭੋਲੇ ) llਨੀ ਏਹ, ਕੁੰਡਲਾਂ, ਮੇਰਾ ਤੇ ਭੋਲ਼ਾ, ਨਾਗਾਂ ਵਾਲਾ llਨੀ ਏਹ, ਹਾਰਾਂ ਵਾਲਾ ਕੌਣ ,,,( ਬੰਮ ਬੰਮ … Read more

पी भगता अज्ज पी वे शंकर दी बूटी/ਪੀ ਭਗਤਾ ਅੱਜ ਪੀ ਵੇ भजन लिरिक्स

पी भगता अज्ज पी वे शंकर दी बूटी/ਪੀ ਭਗਤਾ ਅੱਜ ਪੀ ਵੇ भजन लिरिक्स

ਪੀ ਭਗਤਾ ਅੱਜ ਪੀ ਵੇ ਪੀ ਭਗਤਾ, ਅੱਜ ਪੀ ਵੇ, ਸ਼ੰਕਰ ਦੀ ਬੂਟੀ llਘੋਟ, ਘੋਟ ਕੇ ਪੀ ਵੇ, ਸ਼ੰਕਰ ਦੀ ਬੂਟੀ ll ਅੱਜ ਦਿਨ, ਖੁਸ਼ੀਆਂ, ਵਾਲਾ ਆਇਆ llਸ਼ਿਵ, ਭੋਲ਼ੇ ਨੇ, ਆਪ ਬੁਲਾਇਆ llਹੋ,,,ਨਾਮ, ਪਿਆਲਾ ਪੀ ਵੇ,ਸ਼ੰਕਰ ਦੀ ਬੂਟੀ llਪੀ ਭਗਤਾ, ਅੱਜ ਪੀ ਵੇ, ਸ਼ੰਕਰ, ਨੱਚ ਲੈ, ਗਾ ਲੈ, ਖੁਸ਼ੀ ਮਨਾ ਲੈ llਸ਼ਿਵ, ਚਰਣਾ ਵਿੱਚ, ਧਿਆਨ … Read more

नचो नचो नचो रुत नचने दी आई है/ਨੱਚੋ ਰੁੱਤ ਨੱਚਣੇ ਦੀ ਆਈ ਹੈ भजन लिरिक्स

नचो नचो नचो रुत नचने दी आई है/ਨੱਚੋ ਰੁੱਤ ਨੱਚਣੇ ਦੀ ਆਈ ਹੈ भजन लिरिक्स

ਨੱਚੋ ਨੱਚੋ ਨੱਚੋ ਰੁੱਤ ਨੱਚਣੇ ਦੀ ਆਈ ਹੈ ਨੱਚੋ ਰੁੱਤ, ਨੱਚਣੇ ਦੀ ਆਈ ਹੈ llਭੋਲ਼ੇ, ਦੇ ਵਿਆਹ ਦੀ ਅੱਜ, ਸਭ ਨੂੰ ਵਧਾਈ ਹੈਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ… ਭੋਲ਼ੇ ਦੇ, ਵਿਆਹ ਦੇ ਵਿੱਚ, ਬ੍ਰਹਮਾ ਜੀ ਆਏ lਬ੍ਰਹਮਾ ਜੀ, ਆਏ ਸੰਗ, ਬ੍ਰਹਮਾਣੀ ਨੂੰ ਲਿਆਏ lਆਪ ਵੀ, ਨੱਚੇ ਨਾਲੇ, ਬ੍ਰਹਮਾਣੀ ਵੀ ਨਚਾਈ ਹੈਨੱਚੋ ਨੱਚੋ ਨੱਚੋ ਰੁੱਤ, ਨੱਚਣੇ … Read more

भोला गौरा को ब्याहने चला भजन लिरिक्स

भोला गौरा को ब्याहने चला भजन लिरिक्स

हो, भोला, गौरा को, ब्याहने चला llब्याहने, चला, भूतों संग चला llहो, भोला, गौरा को, ब्याहने चला ll जब, मेरे भोले ने, लगा ली भस्म lहो, लगा ली भस्म, हो, लगा ली भस्म lजब, मेरे भोले ने, लगा ली भस्म lभोले को, जोगी वाला, रूप चढ़ा lहो, भोला, गौरा को, ब्याहने… जब, मेरे भोले ने, … Read more