ਬੰਮ ਬੰਮ ਬੰਮ, ਬੰਮ ਬੰਮ ਬੰਮ ll
ਮਾਰ ਮਾਰ, ਠੁਮਕੇ ਹੁਲਾਰੇ ਨੱਚਦੇ ll
ਭੋਲ਼ੇ ਦੀ ਬਰਾਤ ਵਿੱਚ,,, ll, ਸਾਰੇ ਨੱਚਦੇ l
ਭੋਲ਼ੇ ਦੀ ਬਰਾਤ ਵਿੱਚ, ਸਾਰੇ ਨੱਚਦੇ l
ਆ ਜਾਓ, ਨੱਚ ਲਓ xll,
ਅੱਜ, ਭੋਲ਼ੇ ਦੇ ਵਿਆਹ ਦੇ ਵਿੱਚ, ਨੱਚ ਲਓ l
ਆ ਜਾਓ ਨੱਚ ਲਓ, ਨੱਚ ਲਓ,
ਆ ਜਾਓ ਨੱਚ ਲਓ, ਨੱਚ ਲਓ,
ਆ ਜਾਓ ਨੱਚ ਲਓ, ਨੱਚ ਲਓ,
ਨੱਚ ਲਓ,,,,,
ਨੱਚ ਲਓ, ਆ ਜਾਓ ਨੱਚ ਲਓ,
ਅੱਜ, ਭੋਲ਼ੇ ਦੇ ਵਿਆਹ ਦੇ ਵਿੱਚ, ਨੱਚ ਲਓ l
ਆ ਜਾਓ, ਨੱਚ ਲਓ xll
ਭੋਲੇ ਨੇ, ਡੰਮਰੂ ਖੜ੍ਹਕਾਇਆ l
ਦੁਲਹਾ ਰਾਜਾ, ਬਣ ਕੇ ਆਇਆ ll
ਭਗਤੀ ‘ਚ, ਅੰਬਰਾਂ ਦੇ, ਤਾਰੇ ਨੱਚਦੇ ll
ਭੋਲ਼ੇ ਦੀ ਬਰਾਤ ਵਿੱਚ,,, ll, ਸਾਰੇ ਨੱਚਦੇ l
ਭੋਲ਼ੇ ਦੀ ਬਰਾਤ ਵਿੱਚ, ਸਾਰੇ ਨੱਚਦੇ l
ਆ ਜਾਓ, ਨੱਚ ਲਓ xll,
ਤਾਲਾਂ ਮਾਰ ਕੇ, ਗਾਜੇ ਵੱਜਦੇ l
ਨਾਲ ਬਰਾਤੀਆਂ, ਸ਼ਿਵ ਜੀ ਸੱਜਦੇ ll
ਵੇਖੋ, ਭੋਲ਼ੇ ਨਾਥ ਦੇ, ਦੁਲਾਰੇ ਨੱਚਦੇ ll
ਭੋਲ਼ੇ ਦੀ ਬਰਾਤ ਵਿੱਚ,,, ll, ਸਾਰੇ ਨੱਚਦੇ l
ਭੋਲ਼ੇ ਦੀ ਬਰਾਤ ਵਿੱਚ, ਸਾਰੇ ਨੱਚਦੇ l
ਆ ਜਾਓ, ਨੱਚ ਲਓ xll,
ਮਸਤੀ ਵਾਲੇ, ਜਾਮ ਪਿਲਾਵੇ l
ਭੋਲ਼ਾ ਸਭ ਨੂੰ, ਆਪ ਨਚਾਵੇ ll
ਗੌਰਾਂ ਮਾਂ ਦੇ, ਆਣ ਕੇ, ਦੁਆਰੇ ਨੱਚਦੇ ll
ਭੋਲੇ ਦੀ ਬਰਾਤ ਵਿੱਚ,,, ll, ਸਾਰੇ ਨੱਚਦੇ l
ਭੋਲੇ ਦੀ ਬਰਾਤ ਵਿੱਚ, ਸਾਰੇ ਨੱਚਦੇ l
ਆ ਜਾਓ, ਨੱਚ ਲਓ xll,,