ਤੇਰੇ, ਵਾਰੇ ਵਾਰੇ ਜਾਈਏ, ਤੇਰਾ, ਨਾਮ ਧਿਆਈਏ ll,
ਤੇਰੇ, ਨਾਮ ਵਾਲੀ, ਚੜ੍ਹ ਗਈ, ਤਰੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,

ਤੇਰੇ, ਨਾਮ ਵਾਲਾ,,,,,,,,,
^
ਤੇਰੇ ਨਾਲ, ਭੋਲਿਆ, ਪ੍ਰੀਤਾਂ ਅਸਾਂ ਪਾਈਆਂ ਨੇ,
ਦਿਲ ਵਿੱਚ, ਖੁਸ਼ੀ ਦੀਆਂ, ਝੜ੍ਹੀਆਂ ਲਗਾਈਆਂ ਨੇ,
ਝੜ੍ਹੀਆਂ ਲਗਾਈਆਂ ਨੇ ll
ਸਾਨੂੰ, ਕਹਿਣ ਸਾਰੇ, ਹੋ ਗਿਆ, ਮਲੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ, ਨਾਮ ਵਾਲਾ,,,,,,,,,
^
ਤੇਰੇ ਨਾਮ, ਵਾਲੀ ਸ਼ਿਵ, ਚੜ੍ਹ ਗਈ ਖ਼ੁਮਾਰੀ ਏ,
ਤੇਰੇ ਲੇਖੇ, ਲਾਈ ਭੋਲੇ, ਜਿੰਦਗੀ ਏਹ ਸਾਰੀ ਏ,
ਜਿੰਦਗੀ ਏਹ ਸਾਰੀ ਏ ll
ਤਾਂਹੀਓਂ, ਨੱਚਦੇ ਆਂ, ਲਾਹ ਕੇ ਸਾਰੀ, ਸੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ ‘ਨਾਮ ਵਾਲਾ’,, ਨਾਮ ਵਾਲਾ, ਚੜ੍ਹ ਗਿਆ, ਰੰਗ ਭੋਲਿਆ,
ਤੇਰੇ, ਨਾਮ ਵਾਲਾ,,,,,,,,,
^
ਰਾਜੂ, ਹਰੀ ਪੁਰੀਏ ਜੀ, ਦਰ ਤੇਰੇ ਆਂਵਦੇ,
ਮਨੀ, ਲਾਡਲਾ ਵੀ ਆ ਕੇ, ਗੁਣ ਤੇਰੇ ਗਾਂਵਦੇ ਜੀ,
ਗੁਣ ਤੇਰੇ ਗਾਂਵਦੇ, ll
ਰਾਜੀ, ਢੋਲ ਛੈਣੇ ਵੱਜੇ, ਮਿਰਦੰਗ ਭੋਲਿਆ,