भोले दे व्याह दे विच नचना अज्ज पैरां विच घुँघरू पा के/ਭੋਲੇ ਦੇ ਵਿਆਹ ਦੇ ਵਿੱਚ ਨੱਚਣਾ भजन लिरिक्स

ਭੋਲੇ ਦੇ ਵਿਆਹ ਦੇ ਵਿੱਚ ਨੱਚਣਾ

ਭੋਲੇ ਦੇ, ਵਿਆਹ ਦੇ ਵਿੱਚ ਨੱਚਣਾ,
ਅੱਜ, ਪੈਰਾਂ ਵਿੱਚ, ਘੁੰਘਰੂ ਪਾ ਕੇ ll
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

ਮਸਤੀ, ਦਾ ਮੈਨੂੰ, ਜਾਮ ਪਿਲਾ ਦੇ l
ਸਭ ਨੂੰ, ਭੋਲ੍ਹੇ, ਮਸਤ ਬਣਾ ਦੇ ll
ਦੁਨੀਆਂ, ਤੋਂ ਨਹੀਂ, ਸੰਗਣਾ,
ਅੱਜ ਨੱਚਣਾ, ਸਭ ਨੂੰ ਨਚਾ ਕੇ l
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

Bhajan  लाडा गौरां दा/ਲਾੜ੍ਹਾ ਗੌਰਾਂ ਦਾ भजन लिरिक्स

ਜੀ, ਕਰਦਾ ਤੈਨੂੰ, ਕੋਲ ਬਿਠਾਵਾਂ l
ਦਿਲ ਦਾ, ਸਾਰਾ, ਹਾਲ ਸੁਣਾਵਾਂ ll
ਤੇਰੇ, ਚਰਨਾਂ ਵਿੱਚ, ਵੱਸਣਾ,
ਅਸੀਂ, ਦੁਨੀਆਂ ਨੂੰ, ਸਾਰੀ ਭੁਲਾ ਕੇ l
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

ਅੰਬਰ, ਨੱਚਦਾ, ਧਰਤੀ ਨੱਚਦੀ l
ਦਰ, ਤੇਰੇ ਹਰ, ਛੈ ਹੈ ਨੱਚਦੀ ll
ਢੋਲ, ਵਜਾ ਕੇ, ਨੱਚਣਾ,
ਮਸਤੀ, ਤੇਰੀ ਵਿੱਚ, ਆ ਕੇ l
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

ਭੋਲ੍ਹੇ ਦੇ, ਵਿਆਹ ਦੇ ਵਿੱਚ, ਸਾਰੇ ਆਏ l
ਭੂਤ, ਚੁੜੇਲਾਂ ਨੇ, ਭੰਗੜਾ ਪਾਏ ll
ਨੰਦੀ, ਨੇ ਵੀ ਨੱਚਣਾ,
ਭ੍ਰਿੰਗੀ, ਦੇ ਨਾਲ ਆ ਕੇ l
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

Bhajan  डमरू वजदा भोले दा/ਡੰਮਰੂ ਵੱਜਦਾ ਭੋਲ਼ੇ ਦਾ भजन लिरिक्स

ਭੋਲ੍ਹੇ ਦੇ, ਵਿਆਹ ਦੇ ਵਿੱਚ, ਸੰਗਤ ਆਈ l
ਸਭਨਾਂ, ਦੇ ਅੱਜ, ਖੁਸ਼ੀ ਹੈ ਛਾਈ ll
ਢੋਲਕ, ਛੈਣਿਆਂ ਨਾਲ, ਨੱਚਣਾ,
ਅੱਜ, ਭੇਟਾਂ ਤੇਰੀਆਂ, ਗਾ ਕੇ l
ਨੱਚਣਾ,( ਹਾਏ ਓਏ)
ਨੱਚਣਾ ਨੱਚਣਾ ਨੱਚਣਾ,
ਅੱਜ, ਭੰਗ ਦੇ, ਪਕੌੜੇ ਖਾ ਕੇ l
ਭੋਲੇ ਦੇ, ਵਿਆਹ ਦੇ ਵਿੱਚ…

Leave a Comment