ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ भजन लिरिक्स

ਨੱਚਦੀਆਂ ਸੰਗਤਾਂ ਪਿਆਰੀਆਂ
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਤੇਰੇ ਦਰ ਉੱਤੇ,ਹਾਂਜੀ ਤੇਰੇ ਦਰ ਉੱਤੇ,
ਤੇਰੇ ਦਰ ਉੱਤੇ, ਝੋਲੀਆਂ ਫ਼ੈਲਾ ਲਈਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ ਸੰਗਤਾਂ ਪਿਆਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਔਖੀਆਂ ਹੈ ਰਾਹਾਂ, ਰਸਤਾ ਪਹਾੜ ਦਾ,
ਛੱਡ ਤਾ ਪਿਆਰ, ਝੂਠੇ ਸੰਸਾਰ ਦਾ।
ਤੂੰ ਤਾਂ ਡੁੱਬਦੀਆਂ, ਹਾਂਜੀ ਤੂੰ ਤਾਂ ਡੁੱਬਦੀਆਂ,
ਤੂੰ ਤਾਂ ਡੁੱਬਦੀਆਂ, ਬੇੜੀਆਂ ਹੈ ਤਾਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

Bhajan  नचो नचो नचो रुत नचने दी आई है/ਨੱਚੋ ਰੁੱਤ ਨੱਚਣੇ ਦੀ ਆਈ ਹੈ भजन लिरिक्स

ਆਸ ਲੈ ਕੇ ਜੇਹੜਾ, ਤੇਰੇ ਦਰ ਆਇਆ ਏ,
ਸੁੱਤਾ ਹੋਇਆ ਭਾਗ, ਪਲਾਂ ‘ਚ ਜਗਾਇਆ ਏ।
ਦੇਖੋ ਨਾਮ ਦੀਆਂ, ਹਾਂਜੀ ਦੇਖੋ ਨਾਮ ਦੀਆਂ,
ਦੇਖੋ ਨਾਮ ਦੀਆਂ, ਚੜ੍ਹੀਆਂ ਖ਼ੁਮਾਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਗੁਫ਼ਾ ਦਿਆਂ ਵਾਸੀਆਂ, ਕਿਓਂ ਦੇਰ ਲਈ ਆ,
ਨਾਜ਼ਰ ਦੀ ਜਿੰਦ, ਕਾਹਨੂੰ ਤੜਫਾਈ ਆ।
‘ਮੋਨਾ’ ਕਹਿੰਦੀ ਖੇਡਾਂ, ਹਾਂਜੀ ਮੋਨਾ ਕਹਿੰਦੀ ਖੇਡਾਂ,
‘ਮੋਨਾ’ ਕਹਿੰਦੀ ਖੇਡਾਂ, ਤੇਰੀਆਂ ਨਿਆਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ…
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

Bhajan  ਭੋਲੇ ਦੇ ਵਿਆਹ ਵਿੱਚ ਨੱਚਣਾ भजन लिरिक्स

Leave a Comment