ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ll
ਬੰਮ ਭੋਲੇ ਬੰਮ ਭੋਲੇ, ਬੰਮ ਬੰਮ ਬੰਮ xll-ll
ਓ ਅੱਜ, ਰਾਤ ਸ਼ਿਵਰਾਤਰੀ ਦੀ, ਆਈ ਭਗਤੋ,
ਸਾਰੇ, ਭਗਤਾਂ ਨੂੰ, ਇਸਦੀ ਵਧਾਈ ਭਗਤੋ ll,
ਕਈ, ਤਾੜੀਆਂ ਵਜਾਉਣ, ਬਿਨਾਂ ਸੰਗ ਨੱਚਦੇ,
ਤਾੜੀਆਂ ਵਜਾਉਣ,,, ਜੈ ਹੋ,,,
ਤਾੜੀਆਂ ਵਜਾਉਣ, ਬਿਨਾਂ ਸੰਗ ਨੱਚਦੇ,
ਆਹ ‘ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
“ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ” ll
^
ਵੱਖਰਾ ਹੀ ਰੰਗ, ਅੱਜ ਸਭ ਨੇ ਬਣਾਇਆ ਏ,
“ਧਰਤੀ ਪਾਤਾਲ ਅੱਜ, ਵੇਖੋ ਰੁਸ਼ਨਾਇਆ ਏ” ll
ਲੈ ਕੇ, ਦਿਲ ਵਿੱਚ ਸ਼ਰਧਾ, ਉਮੰਗ ਨੱਚਦੇ,
ਦਿਲ ਵਿੱਚ ਸ਼ਰਧਾ,,, ਜੈ ਹੋ,,,
ਦਿਲ ਵਿੱਚ ਸ਼ਰਧਾ, ਉਮੰਗ ਨੱਚਦੇ,
ਆਹ ‘ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
“ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ” ll
^
ਹਰ ਪਾਸੇ ਵੇਖੋ, ਸ਼ਿਵ ਨਾਥ ਦੇ ਜੈਕਾਰੇ ਨੇ,
“ਸ਼ਿਵ ਭੋਲੇ ਬਾਬਾ ਜੀ ਤਾਂ, ਸਭ ਨੂੰ ਪਿਆਰੇ ਨੇ” ll
ਕਈ ਨਾਮ ਵਾਲੀ, ਪੀ ਕੇ ਵੇਖੋ, ਭੰਗ ਨੱਚਦੇ,
ਨਾਮ ਵਾਲੀ ਪੀ ਕੇ,,, ਜੈ ਹੋ,,,
ਨਾਮ ਵਾਲੀ, ਪਈ ਕੇ ਵੇਖੋ, ਭੰਗ ਨੱਚਦੇ,
ਆਹ ‘ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
“ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ” ll
^
ਮਸਤੀ ਦੇ ਵਿੱਚ ਅੱਜ, ਵੇਖੋ ਸਾਰੇ ਨੱਚਦੇ,
“ਸ਼ਿਵ ਭੋਲੇ ਬਾਬਾ ਜੀ ਦਾ, ਨਾਮ ਨਾਲ ਜੱਪਦੇ” ll
ਮਹਾਂਦੇਵ ਦਾ, ਚੜ੍ਹਾ ਕੇ ਅੱਜ, ਰੰਗ ਨੱਚਦੇ,
ਮਹਾਂਦੇਵ ਦਾ ਚੜ੍ਹਾ ਕੇ,,, ਜੈ ਹੋ,,,
ਮਹਾਂਦੇਵ ਦਾ, ਚੜ੍ਹਾ ਕੇ ਅੱਜ, ਰੰਗ ਨੱਚਦੇ,
ਆਹ ‘ਵੇਖ ਲਓ ਜੀ, ਸ਼ਿਵ ਦੇ,,, ll, ਮਲੰਗ ਨੱਚਦੇ,
“ਆਹ ਵੇਖ ਲਓ ਜੀ, ਸ਼ਿਵ ਦੇ ਮਲੰਗ ਨੱਚਦੇ” ll
Video song
Shiv ji Bhajan Lyrics