ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ भजन लिरिक्स

ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ll
ਬੰਮ ਭੋਲੇ ਬੰਮ ਭੋਲੇ, ਬੰਮ ਬੰਮ ਬੰਮ xll-ll

ਓ ਨੱਚਣਗੇ, ਤੇਰੇ ਭਗਤ ਭੋਲਿਆ ll,
ਦਿਨ ਹੋਵੇ ਜਾਂ ਰਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ, ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,,, ll

ਓ ਡੰਮ ਡੰਮ ਢੋਲ, ਵਜਾਉਣ ਵਾਲਿਆ,
“ਰੂਹਾਂ ਨੂੰ ਖਿੱਚ, ਪਾਉਣ ਵਾਲਿਆਂ” ll
ਰੰਗ ਤੇਰੇ ਵਿੱਚ, ਰੰਗੀ ਪਈ ਏ ll,
ਏਹ ਸਾਰੀ ਕਾਇਨਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ

Bhajan  ਨੱਚ ਲਓ ਜੀ ਆ ਗਈ ਭੋਲੇ ਦੀ ਬਰਾਤ भजन लिरिक्स

ਓ ਗੌਰਾਂ ਗਣਪਤੀ, ਨਾਲ ਹੋਵੇ ਤੂੰ,
“ਨੰਦੀ ਤੇ, ਅਸਵਾਰ ਹੋਵੇ ਤੂੰ” ll
ਮਸਤ ਮਲੰਗ, ਤੂੰ ਫੱਕਰ ਤੇਰੀ ll,
ਵੱਖਰੀ ਏ ਗੱਲ ਬਾਤ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,

ਓ ਧਰਤੀ ਗਗਨ, ਪਾਤਾਲ ਰੌਣਕਾਂ,
“ਕਰਣ ਕਹੇ, ਤੇਰੇ ਨਾਲ ਰੌਣਕਾਂ” ll
ਬਣਿਆ ਰਹੇ, ਸਰ ਜੀਵਨ ਐਦਾਂ ਈ ll,
ਤੇਰਾ ਮੇਰਾ ਸਾਥ,,,
ਸਾਹਮਣੇ lll ਤੂੰ ਹੋਵੇਂ, ਹੋ ਤੂੰ ਹੋਵੇਂ ਭੋਲੇ ਨਾਥ,
ਸਾਹਮਣੇ ਤੂੰ ਹੋਵੇਂ,

Video song

Shiv ji Bhajan Lyrics

Bhajan  जद वज्दा डमरु शंकर दा भजन लिरिक्स

Leave a Comment