ਗੌਰਾਂ, ਫੇਰਦੀ ਹੈ ਮਾਲਾ…( ਤੇਰੇ ਨਾਮ ਦੀ भजन लिरिक्स

ਗੌਰਾਂ, ਫੇਰਦੀ ਹੈ ਮਾਲਾ…( ਤੇਰੇ ਨਾਮ ਦੀ ) ॥
ਤੇਰੇ, ਨਾਮ ਦੀ ਓ ਭੋਲ਼ੇ, ਤੇਰੇ ਨਾਮ ਦੀ ॥
ਗੌਰਾਂ, ਫੇਰਦੀ ਹੈ ਮਾਲਾ…

ਸੀਸ, ਭੋਲ਼ੇ ਦੇ, ਗੰਗਾ ਵਿਰਾਜੇ ॥
ਗੰਗਾ, ਵਿਰਾਜੇ ਭੋਲ਼ੇ, ਗੰਗਾ ਵਿਰਾਜੇ ॥
ਓ ਓਥੇ, ਲਾਉਂਦੇ ਸਾਰੇ ਡੁੱਬਕੀ… ( ਤੇਰੇ ਨਾਮ ਦੀ ) ॥
ਗੌਰਾਂ, ਫੇਰਦੀ ਹੈ ਮਾਲਾ…

ਮਾਥੇ, ਭੋਲ਼ੇ ਦੇ, ਚੰਦਾ ਹੈ ਸਾਜੇ ॥
ਚੰਦਾ, ਹੈ ਸਾਜੇ ਭੋਲ਼ੇ, ਚੰਦਾ ਹੈ ਸਾਜੇ ॥
ਓ ਚੰਦਾ, ਮਾਰੇ ਲਿਸ਼ਕਾਰੇ… ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ…

ਹਾਥ, ਭੋਲ੍ਹੇ ਦੇ, ਡੰਮਰੂ ਵੱਜਦਾ ॥
ਡੰਮਰੂ, ਵੱਜਦਾ ਭੋਲ਼ੇ, ਡੰਮਰੂ ਵੱਜਦਾ ॥
ਓ ਸੰਗਤਾਂ, ਪਾਉਂਦੀਆਂ ਭੰਗੜਾ… ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ…

ਸੰਗ ਮੇਂ, ਭੋਲ਼ੇ ਦੇ, ਗੌਰਾਂ ਸੱਜਦੀ ॥
ਗੌਰਾਂ, ਸੱਜਦੀ ਭੋਲ਼ੇ, ਗੌਰਾਂ ਸੱਜਦੀ ॥
ਓ ਗੋਦੀ, ਗਣਪਤ ਲਾਲਾ… ( ਤੇਰੇ ਨਾਮ ਦਾ ) ॥
ਗੌਰਾਂ, ਫੇਰਦੀ ਹੈ ਮਾਲਾ…

ਮੰਦਿਰਾਂ, ਚ ਭੋਲ਼ੇ, ਸਤਿਸੰਗ ਹੁੰਦਾ ॥
ਸਤਿਸੰਗ, ਹੁੰਦਾ ਭੋਲ਼ੇ, ਸਤਸੰਗ ਹੁੰਦਾ ॥
ਓ ਸੰਗਤਾਂ, ਲਾਉਣ ਜੈਕਾਰੇ…( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ…

ਗਲ਼, ਵਿੱਚ ਭੋਲ਼ੇ ਦੇ, ਨਾਗਾਂ ਦੀ ਮਾਲਾ ॥
ਨਾਗਾਂ, ਦੀ ਮਾਲਾ ਭੋਲ਼ੇ, ਨਾਗਾਂ ਦੀ ਮਾਲਾ ॥
ਓ ਨਾਗ, ਮਾਰਨ ਫੁੰਕਾਰੇ… ( ਤੇਰੇ ਨਾਮ ਦੇ ) ॥
ਗੌਰਾਂ, ਫੇਰਦੀ ਹੈ ਮਾਲਾ…

Leave a Comment