आज साडे नाल भगडा पा भोलया/ਅੱਜ ਸਾਡੇ ਨਾਲ ਭੰਗੜਾ ਪਾ ਭੋਲਿਆ भजन लिरिक्स

ਅੱਜ ਸਾਡੇ ਨਾਲ ਭੰਗੜਾ ਪਾ ਭੋਲਿਆ

ਨਜ਼ਰਾਂ ਨਾ, ਲੱਗ ਜਾਣ, ਤੇਰੇ ਮੇਰੇ ਪਿਆਰ ਨੂੰ ll
ਅੱਜ ਤੇਰਾ, ਗੌਰਾਂ ਨਾਲ, ਵਿਆਹ ਭੋਲਿਆ,
ਅੱਜ, ਸਾਡੇ ਨਾਲ ਭੰਗੜਾ, ਪਾ ਭੋਲਿਆ,
ਅੱਜ, ਸਾਡੇ ਨਾਲ ਭੰਗੜਾ, ਪਾ ਭੋਲਿਆ ll

ਰੂਪ ਤੇਰਾ, ਨਿਆਰਾ ਨਿਆਰਾ, ਤੋਰ ਤੇਰੀ, ਨਿਆਰੀ ਏ l
ਸਭ ਤੋਂ, ਨਿਰਾਲਾ ਮੇਰਾ, ਭੋਲਾ ਭੰਡਾਰੀ ਏ ll
ਜਟਾਂ ਵਿੱਚੋਂ, ਗੰਗਾ ਤੂੰ, ਵਹਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਨਜ਼ਰਾਂ ਨਾ, ਲੱਗ ਜਾਣ,

Bhajan  ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ भजन लिरिक्स

ਭੋਲ਼ੇ ਤੇਰੇ, ਸੇਹਰਿਆਂ ਤੋਂ, ਜਾਂਵਾ ਬਲਿਹਾਰੀ l
ਗੱਲ ਵਿੱਚ, ਸੱਪਾਂ ਦੀ, ਮਾਲਾ ਬੜੀ ਪਿਆਰੀ ll
ਮੱਥੇ ਉੱਤੇ, ਚੰਦਾ, ਚਮਕਾਰਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਨਜ਼ਰਾਂ ਨਾ, ਲੱਗ ਜਾਣ,

ਰੂਪ ਵੇਖੋ, ਭੋਲੇ ਜੀ ਦਾ, ਬੜਾ ਹੀ ਨਿਰਾਲਾ ਹੈ l
ਹੱਥ ਵਿੱਚ, ਓਹਦੇ ਵੇਖੋ, ਭੰਗ ਦਾ ਪਿਆਲਾ ਹੈ ll
ਥੋੜ੍ਹੀ ਥੋੜ੍ਹੀ, ਸਾਨੂੰ ਵੀ, ਪਿਆ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਨਜ਼ਰਾਂ ਨਾ, ਲੱਗ ਜਾਣ,

Bhajan  ਗੌਰਾਂ, ਫੇਰਦੀ ਹੈ ਮਾਲਾ…( ਤੇਰੇ ਨਾਮ ਦੀ भजन लिरिक्स

ਲੈ ਕੇ, ਮੈਂ ਮਿਰਚਾਂ, ਨਜ਼ਰ ਉਤਾਰਾਂ l
ਸੋਹਣੀ ਸੋਹਣੀ, ਜੋੜੀ ਤੋਂ ਮੈਂ, ਵਾਰੇ ਵਾਰੇ ਜਾਵਾਂ ll
ਰੱਖ ਲਵਾਂ, ਸਭ ਤੋਂ, ਲੁਕਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਅੱਜ, ਸਾਡੇ ਨਾਲ, ਭੰਗੜਾ, ਪਾ ਭੋਲਿਆ,
ਨਜ਼ਰਾਂ ਨਾ, ਲੱਗ ਜਾਣ,

ਹਰ ਹਰ ਮਹਾਂਦੇਵ

Leave a Comment