भोले दी बारात-5 भजन लिरिक्स

ਭੋਲੇ ਦੀ ਬਰਾਤ-5

ਆਓ, ਸਾਰੇ ਭੋਲੇ ਦੀ, ਬਰਾਤ ਚੜ੍ਹ ਗਈ ll
ਸਾਰੀ, ਕਾਇਨਾਤ, ਰਾਹਾਂ ਵਿੱਚ ਖੜ੍ਹ ਗਈ ll
ਬੰਮ, ਭੋਲ਼ੇ ਕਹਿ ਕੇ ਨਾਂਅ, ਸ਼ੰਕਰ ਦਾ ਲੈ ਕੇ,
ਆਈ, ਸੁੱਖਾਂ ਨਾਲ, ਭਾਗਾਂ ਵਾਲੀ ਰਾਤ ਜੀ,
ਆ ਜਾਓ ਨੱਚੀਏ,
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l

ਬੈਲ ਉੱਤੇ, ਬੈਠਾ ਲਾੜ੍ਹਾ, ਕਿੰਨਾ ਸੱਜਦਾ,
‘ਹੱਥ ਵਿੱਚ, ਡੰਮ, ਡੰਮਰੂ ਏ ਵੱਜਦਾ’ ll
ਤਨ ਤੇ, ਭਬੂਤ ਮੱਥੇ, ਚੰਨ ਗਲ਼ ਸੱਪ ਸ਼ਿਵ,
ਰਹਿਮਤਾਂ ਦੀ, ਮਾਰੇ ਵੇਖੋ, ਝਾਤ ਜੀ,
ਆ ਜਾਓ ਨੱਚੀਏ,
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l

Bhajan  ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ भजन लिरिक्स

ਡੰਮਰੂ ਦੀ, ਤਾਂਨ ਉੱਤੇ, ਨੰਦੀ ਨੱਚਦਾ,
‘ਬਣ ਕੇ, ਬਰਾਤੀ ਹਰ, ਕੋਈ ਜੱਚਦਾ’ l
ਤਿੰਨਾਂ ਲੋਕਾਂ, ਵਿੱਚ ਮਾਹੌਲ,
ਖੁਸ਼ੀਆਂ ਦਾ, ਵੇਖੋ ਆਖੇ,
ਹਰ ਕੋਈ, ਭੋਲ਼ੇ ਦੀ ਕਿਆ, ਬਾਤ ਜੀ,
ਆ ਜਾਓ ਨੱਚੀਏ,,,
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l

ਰਾਜੂ, ਹਰਿ ਪੁਰੀਆ, ਜੈਕਾਰੇ ਬੋਲਦਾ,
ਸ਼ਿਵ, ਗੌਰਜਾਂ ਨੂੰ ਪੂਜੇ, ਨਹੀਓਂ ਡੋਲਦਾ l
ਬੰਮ ਬੰਮ ਬੋਲਦਾ, ਸਲੀਮ ਨਾ, ਅੱਜ ਥੱਕੇ ਭੋਲਾ,
ਰਹਵੇ ਸਦਾ, ਭਗਤਾਂ ਦੇ ਸਾਥ ਜੀ,
ਆ ਜਾਓ ਨੱਚੀਏ,,,
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l
ਚੱਲੀ ਚੱਲੀ, ਭੋਲੇ ਦੀ ਬਰਾਤ ਜੀ,
ਆ ਜਾਓ ਨੱਚੀਏ l
ਹਰ ਹਰ ਮਹਾਂਦੇਵ

Bhajan  ਕਰ ਦੋ ਭਗਤਾਂ ਦੇ ਦੁੱਖ ਦੂਰ ਵੇ Bhajan Lyrics/भजन लिरिक्स

Leave a Comment