डमरू वजदा भोले दा/ਡੰਮਰੂ ਵੱਜਦਾ ਭੋਲ਼ੇ ਦਾ भजन लिरिक्स

ਡੰਮਰੂ ਵੱਜਦਾ ਭੋਲ਼ੇ ਦਾ

ਸਾਰੀ, ਦੁਨੀਆਂ, ਸੀਸ ਨਿਵਾਵੇ,
ਪੀ ਕੇ, ਭੰਗ, ਲੋਰ ਵਿੱਚ ਆਵੇ ll,,
ਪੀ ਕੇ, ਭੰਗ, ਲੋਰ ਵਿੱਚ ਆਵੇ,
ਨਾਮ ਵੀ, ਗੱਜਦਾ, ਭੋਲ਼ੇ ਦਾ,
ਆ ਜਾਓ, ਨੱਚ ਲਓ, ਜੀਹਨੇ ਨੱਚਣਾ,
ਜੀ ਡੰਮਰੂ, ਵੱਜਦਾ ਭੋਲ਼ੇ ਦਾ l
ਆ ਜਾਓ, ਨੱਚ ਲਓ, ਜੀਹਨੇ ਨੱਚਣਾ,
ਜੀ ਡੰਮਰੂ, ਵੱਜਦਾ ਸ਼ੰਕਰ ਦਾ l

ਗਲ਼ ਵਿੱਚ, ਨਾਗ, ਟੋਪੀਆਂ ਵਾਲੇ,
ਰੰਗ ਨੇ, ਪੀਲੇ, ਨਾਲੇ ਕਾਲੇ ll
ਨਾਥ ਮੇਰਾ, ਬੈਲ ਤੇ, ਬੈਠਾ ਆਉਂਦਾ ll,
ਨੰਦੀ, ਸੱਜਦਾ ਭੋਲ਼ੇ ਦਾ,
ਆ ਜਾਓ, ਨੱਚ ਲਓ, ਜੀਹਨੇ,

Bhajan  लाडा गौरां दा/ਲਾੜ੍ਹਾ ਗੌਰਾਂ ਦਾ भजन लिरिक्स

ਰਾਵਣ, ਸ਼ਰਧਾ, ਨਾਲ ਧਿਆਵੇ,
ਬਾਬਾ, ਤੁਰਿਆ, ਮੌਜ਼ ਵਿੱਚ ਆਵੇ ll
ਓਹਦੇ, ਲੰਕਾ, ਨਾਂਅ ਕਰਵਾ ਕੇ ll,
ਧੂਣਾ, ਮੱਘਦਾ ਭੋਲ਼ੇ ਦਾ,
ਆ ਜਾਓ, ਨੱਚ ਲਓ, ਜੀਹਨੇ,

ਸੀਲੋਂ, ਵਾਲੇ, ਪਿਰਤੀ ਵਰਗੇ,
ਬਣ ਗਏ, ਚਾਕਰ, ਓਹਦੇ ਦਰ ਤੇ ll
ਓਹਦੇ, ਜਟਾ ‘ਚੋਂ, ਗੰਗਾ ਵਹਿੰਦੀ ll,
ਚੰਦਰਮਾ, ਫ਼ੱਬਦਾ ਭੋਲ਼ੇ ਦਾ,
ਆ ਜਾਓ, ਨੱਚ ਲਓ, ਜੀਹਨੇ,

Leave a Comment