नचो नचो नचो रुत नचने दी आई है/ਨੱਚੋ ਰੁੱਤ ਨੱਚਣੇ ਦੀ ਆਈ ਹੈ भजन लिरिक्स

ਨੱਚੋ ਨੱਚੋ ਨੱਚੋ ਰੁੱਤ ਨੱਚਣੇ ਦੀ ਆਈ ਹੈ

ਨੱਚੋ ਰੁੱਤ, ਨੱਚਣੇ ਦੀ ਆਈ ਹੈ ll
ਭੋਲ਼ੇ, ਦੇ ਵਿਆਹ ਦੀ ਅੱਜ, ਸਭ ਨੂੰ ਵਧਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਭੋਲ਼ੇ ਦੇ, ਵਿਆਹ ਦੇ ਵਿੱਚ, ਬ੍ਰਹਮਾ ਜੀ ਆਏ l
ਬ੍ਰਹਮਾ ਜੀ, ਆਏ ਸੰਗ, ਬ੍ਰਹਮਾਣੀ ਨੂੰ ਲਿਆਏ l
ਆਪ ਵੀ, ਨੱਚੇ ਨਾਲੇ, ਬ੍ਰਹਮਾਣੀ ਵੀ ਨਚਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਭੋਲ਼ੇ ਦੇ, ਵਿਆਹ ਦੇ ਵਿੱਚ, ਵਿਸ਼ਨੂੰ ਜੀ ਆਏ l
ਵਿਸ਼ਨੂੰ ਜੀ, ਆਏ ਸੰਗ, ਲਕਸ਼ਮੀ ਜੀ ਨੂੰ ਲਿਆਏ l
ਆਪ ਵੀ, ਨੱਚੇ ਨਾਲੇ, ਲਕਸ਼ਮੀ ਵੀ ਨਚਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

Bhajan  ਪੈਂਦੀਆਂ ਨੇ ਬੋਲੀਆਂ ਤੇ ਕਿੱਦਾਂ ਨੱਚਦਾ भजन लिरिक्स

ਭੋਲ਼ੇ ਦੇ, ਵਿਆਹ ਦੇ ਵਿੱਚ, ਰਾਮ ਜੀ ਆਏ l
ਰਾਮ ਜੀ, ਆਏ ਸੰਗ, ਸੀਤਾ ਜੀ ਨੂੰ ਲਿਆਏ l
ਆਪ ਵੀ, ਨੱਚੇ ਨਾਲੇ, ਸੀਤਾ ਵੀ ਨਚਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਭੋਲ਼ੇ ਦੇ, ਵਿਆਹ ਦੇ ਵਿੱਚ, ਸ਼ਾਮ ਜੀ ਆਏ l
ਸ਼ਾਮ ਜੀ, ਆਏ ਸੰਗ, ਰਾਧਾ ਜੀ ਨੂੰ ਲਿਆਏ l
ਆਪ ਵੀ, ਨੱਚੇ ਨਾਲੇ, ਰਾਧਾ ਵੀ ਨਚਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਭੋਲ਼ੇ ਦੇ, ਵਿਆਹ ਦੇ ਵਿੱਚ, ਸ਼ਿਵ ਗਣ ਵੀ ਆਏ l
ਸ਼ਿਵ, ਗਣ ਵੀ ਆਏ ਸੰਗ, ਨੰਦੀ ਨੂੰ ਲਿਆਏ l
ਨੰਦੀ ਤੇ, ਭ੍ਰਿੰਗੀ ਨੇ ਰਲ, ਖੁਸ਼ੀਆਂ ਮਨਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

Bhajan  तेरा डमरू सोना वजदा ओ भोलया/ਤੇਰਾ ਡੰਮਰੂ ਸੋਹਣਾ ਵੱਜਦਾ भजन लिरिक्स

ਭੋਲ਼ੇ ਦੇ, ਵਿਆਹ ਦੇ ਵਿੱਚ, ਸਤਿਗੁਰ ਵੀ ਆਏ l
ਸਤਿਗੁਰ ਵੀ, ਆਏ ਸੰਗ, ਸੰਗਤ ਨੂੰ ਲਿਆਏ l
ਆਪ ਵੀ, ਨੱਚੇ ਨਾਲੇ, ਸੰਗਤ ਵੀ ਨਚਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਭੋਲ਼ੇ ਦੇ, ਵਿਆਹ ਦੇ ਵਿੱਚ, ਮੰਡਲੀ ਵੀ ਆਈ l
ਮੰਡਲੀ, ਵੀ ਆਈ ਸੰਗ, ਢੋਲਕ ਚਿਮਟਾ ਲਿਆਈ l
ਸਾਰੀ, ਸੰਗਤ ਨੇ ਅੱਜ, ਦਿੱਤੀ ਵਧਾਈ ਹੈ
ਨੱਚੋ ਨੱਚੋ ਨੱਚੋ ਰੁੱਤ, ਨੱਚਣੇ ਦੀ…

ਹਰ ਹਰ ਮਹਾਂਦੇਵ

Leave a Comment