Shiv ji Bhajan Lyrics, Bhole Bhajan Lyrics/भजन लिरिक्स / शिव भजन
ਕਰ ਦੋ, ਭਗਤਾਂ ਦੇ, ਦੁੱਖ ਦੂਰ ਵੇ,
ਸ਼ਿਵ, ਸ਼ੰਕਰ, ਭੋਲੇ ॥
ਕਰ ਦੋ, ਬੱਚਿਆਂ ਦੇ, ਦੁੱਖ ਦੂਰ ਵੇ,
ਸ਼ਿਵ, ਸ਼ੰਕਰ, ਭੋਲੇ ॥
ਕੋਈ, ਚੜ੍ਹਾਵੇ… ਜਲ, ਦੀਆਂ ਧਾਰਾਂ ॥
ਕੋਈ, ਚੜ੍ਹਾਵੇ, ਕੱਚਾ ਦੁੱਧ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
ਕੋਈ, ਚੜ੍ਹਾਵੇ… ਬੇਲ ਔਰ ਪੱਤਰੀ ॥
ਕੋਈ, ਚੜ੍ਹਾਵੇ, ਫ਼ੱਲ ਫੂਲ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
ਕੋਈ, ਚੜ੍ਹਾਵੇ… ਧੂਫ਼ ਔਰ ਬੱਤੀਆਂ ॥
ਕੋਈ, ਜਗਾਵੇ, ਅੰਦਰ, ਜੋਤ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
ਨੰਦੀ, ਬੈਲ ਦੀ… ਕਰੇ ਸਵਾਰੀ ॥
ਹੱਥ ਚ, ਲੈ ਕੇ, ਤ੍ਰਿਸ਼ੂਲ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
ਉਮਾ, ਮਹੇਸ਼ ਦੀ… ਸੁੰਦਰ ਜੋੜੀ ॥
ਗੋਦੀ ਚ, ਖੇਲ੍ਹੇ, ਗਣੇਸ਼ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
ਦਾਸੀ, ਤੇਰੀ… ਅਰਜ਼ਾਂ ਕਰਦੀ ॥
ਮਾਨੂੰ, ਨਾ ਮਾਨੂੰ, ਤੇਰੀ ਮਰਜ਼ੀ ਵੇ,
ਸ਼ਿਵ, ਸ਼ੰਕਰ, ਭੋਲੇ ।
ਕਰ ਦੋ, ਭਗਤਾਂ / ਬੱਚਿਆਂ ਦੇ, ਦੁੱਖ…
Video song
Shiv ji Bhajan Lyrics