ਓ ਮੇਲਾ ਭੋਲੇ ਦਾ,,, ਜੈ ਹੋ ll, ਲਗਤਾ ਹੈ ਹਰਿਦਵਾਰ, भजन लिरिक्स

ਓ ਮੇਲਾ ਭੋਲੇ ਦਾ,,, ਜੈ ਹੋ ll, ਲਗਤਾ ਹੈ ਹਰਿਦਵਾਰ,
ਕਾਵੜਿਆ ਨੱਚ ਲੇ ਰੇ ll, ਬੋਲਦੇ ਜੈ ਜੈਕਾਰ,
ਓ ਮੇਲਾ ਭੋਲੇ ਦਾ, ਮੇਲਾ ਭੋਲੇ ਦਾ ll

ਨੰਗੇ ਨੰਗੇ ਪਾਂਵ ਚੱਲ, ਬੰਮ ਬੰਮ ਕਹਿਤਾ ਚੱਲ,
ਕਾਵੜ ਉਠਾ ਕੇ ਚੱਲ ਭੋਲੇ ਦੀ l
ਨੀਲ ਕੰਠ ਦਵਾਰੇ ਚੱਲ, ਸਾਰੇ ਕਸ਼ਟ ਮਿਟੇ ਤੇਰੇ,
ਜੈ ਜੈ ਬੋਲ ਡੰਮਰੂ ਵਾਲੇ ਦੀ ll
ਮਨ ਕੀ ਮੁਰਾਦੇਂ ਪੂਰੀ, ਕਰੇ ਤੇਰੀ ਭੋਲੇ ਬਾਬਾ,
ਮਨ ਸੇ ਜ਼ਰਾ ਤੂੰ ਪੁਕਾਰ,,,
ਓ ਮੇਲਾ ਭੋਲੇ ਦਾ ll, ਲਗਤਾ ਹੈ,,,,,

ਸ਼ਿਵ ਕਾ ਜੋ ਨਾਮ ਜਪੇ, ਭਕਤੋਂ ਕੇ ਕਾਮ ਬਣੇ,
ਮਹਿਮਾ ਨਿਆਰੀ ਸ਼ਿਵ ਧਾਮ ਕੀ l
ਗੰਗਾ ਕਾ ਜੋ ਜਲ ਭਰੇ, ਪਹਿਲੇ ਵਿਸ਼ਵਾਸ ਕਰੇ,
ਕਾਵੜ ਲਿਆਏ ਸ਼ਿਵ ਨਾਮ ਕੀ ll
ਸ਼ਿਵ ਜੀ ਦੀ ਗਲੀ ਚੜ੍ਹੇ, ਕਰਮੋਂ ਕਾ ਫ਼ਲ ਮਿਲੇ,
ਹੋ ਜਾਏ ਬੇੜਾ ਪਾਰ,,,
ਓ ਮੇਲਾ ਭੋਲੇ ਦਾ ll, ਲਗਤਾ ਹੈ,,,

ਲਗਤਾ ਹੈ ਪਿਆਰਾ ਪਿਆਰਾ, ਗੰਗਾ ਜੀ ਦਾ ਘਾਟ ਨਿਆਰਾ,
ਮੰਦਿਰਾਂ ਦੀ ਸ਼ੋਭਾ ਹੈ ਨਿਰਾਲੀ l
ਸਾਉਣ ਦਾ ਮਹੀਨਾ ਆਇਆ, ਸ਼ੁਭ ਸੰਦੇਸ਼ਾ ਲਿਆਇਆ,
ਛਾਈ ਹੈ ਘਟਾ ਮਤਵਾਲੀ ll
ਭਗਤੋਂ ਕੀ ਭੀੜ ਲਗੇ, ਜਗਮਗ ਜਯੋਤੀ ਜਗੇ,
ਭੋਲੇ ਤੇਰੇ ਭਰੇ ਭੰਡਾਰ,,,
ਓ ਮੇਲਾ ਭੋਲੇ ਦਾ ll, ਲਗਤਾ ਹੈ,

ਨਾਥੋਂ ਕੇ ਹੈਂ ਨਾਥ ਮੇਰੇ, ਭੂਤ ਨਾਥ ਭੋਲੇ ਨਾਥ,
ਭਰਤੇ ਹੈਂ ਝੋਲੀਆਂ ਖ਼ਾਲੀ l
ਜੋ ਵੀ ਆਇਆ ਨੀਲ ਕੰਠ, ਦਵਾਰੇ ਪਾਏ ਸੁੱਖ ਸਾਰੇ,
ਲੌਟਿਆ ਕਦੀ ਨਾ ਕੋਈ ਖ਼ਾਲੀ ll
ਦੁੱਖੋਂ ਕੋ ਨਿਵਾਰਤੇ ਹੈਂ, ਜਿੰਦਗੀ ਸੰਵਾਰਤੇ ਹੈਂ,
ਪੂਜਤਾ ਹੈ ਸਾਰਾ ਸੰਸਾਰ,,,
ਓ ਮੇਲਾ ਭੋਲੇ ਦਾ ll, ਲਗਤਾ ਹੈ,,,,

Leave a Comment