ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ

ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ
ਮੇਰਾ ਭੋਲ਼ਾ ਸ਼ੰਕਰ ਨੱਚਦਾ ਵਿੱਚ ਕੈਲਾਸ਼ਾਂ ਦੇ ।

ਡੰਮਰੂ ਦੀ ਤਾਂਨ ਨਿਰਾਲੀ
ਸਾਰੀ ਦੁਨੀਆਂ ਹੈ ਮਤਵਾਲੀ ।
ਨੰਦੀ ਵੀ ਹੈ ਨੱਚਦਾ ਵਿੱਚ ਕੈਲਾਸ਼ਾਂ ਦੇ
ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ ।
ਡੰਮ ਡੰਮ ਡੰਮਰੂ ਵੱਜਦਾ ਵਿੱਚ…

ਬ੍ਰਹਮਾ ਵਿਸ਼ਨੂੰ ਖੁਸ਼ੀ ਮਨਾਉਂਦੇ
ਦੇਵੀ ਦੇਵਤੇ ਫ਼ੁੱਲ ਵਰਸਾਉਂਦੇ ।
ਮੇਰਾ ਭੋਲਾ ਸ਼ੰਕਰ ਨੱਚਦਾ ਵਿੱਚ ਕੈਲਾਸ਼ਾਂ ਦੇ
ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ ।
ਡੰਮ ਡੰਮ ਡੰਮਰੂ ਵੱਜਦਾ ਵਿੱਚ…

Bhajan  शिवा दा विआह भजन लिरिक्स

ਇੰਦਰ ਪੁਰੀ ਤੋਂ ਪਰੀਆਂ ਆਈਆਂ
ਹਰ ਪਾਸੇ ਹੋਈਆਂ ਰੁਸ਼ਨਾਈਆਂ ।
ਕਰਦੇ ਅੰਮ੍ਰਿਤ ਵਰਖਾ ਵਿੱਚ ਕੈਲਾਸ਼ਾਂ ਦੇ
ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ ।
ਡੰਮ ਡੰਮ ਡੰਮਰੂ ਵੱਜਦਾ ਵਿੱਚ…

ਖੁੱਲ੍ਹੀਆਂ ਜਟਾਵਾਂ ਗੰਗਾ ਵੈਂਹਦੀ
ਹਰਿ ਦਵਾਰ ਵਿੱਚ ਧੁੰਮ ਹੈ ਪੈਂਦੀ ।
ਓਮ ਨਮੋ ਸ਼ਿਵ ਜੱਪਦਾ ਵਿੱਚ ਕੈਲਾਸ਼ਾਂ ਦੇ
ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ ।
ਡੰਮ ਡੰਮ ਡੰਮਰੂ ਵੱਜਦਾ ਵਿੱਚ…

ਭੂਤ ਪ੍ਰੇਤ ਤੇ ਨਾਲ ਮਸਾਨੇ
ਸਾਰੇ ਲਾਉਂਦੇ ਨੇ ਜੈਕਾਰੇ ।
ਭੈਰੋਂ ਸ਼ੰਖ ਵਜਾਉਂਦਾ ਵਿੱਚ ਕੈਲਾਸ਼ਾਂ ਦੇ
ਡੰਮ ਡੰਮ ਡੰਮਰੂ ਵੱਜਦਾ ਵਿੱਚ ਕੈਲਾਸ਼ਾਂ ਦੇ ।
ਡੰਮ ਡੰਮ ਡੰਮਰੂ ਵੱਜਦਾ ਵਿੱਚ…

Bhajan  ਓਮ ਨਮੋ ਸਿਵਾਏ, ਓਮ ਨਮੋ ਸਿਵਾਏ ll भजन लिरिक्स

.

Video song
Shiv ji Bhajan Lyrics

Leave a Comment